
ਅੰਮ੍ਰਿਤਸਰ 30,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬੀ ਐਕਟਰ ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। NSUI ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਨੂੰ ਧਮਕੀ ਦਿੱਤੀ ਸੀ।
ਅਕਸ਼ੇ ਸ਼ਰਮਾ ਨੇ ਕਿਹਾ ਕਿ , “ਕਰਤਾਰ ਚੀਮਾ ਨੇ ਫ਼ਿਲਮ ਬਣਾਉਣ ਲਈ ਉਸ ਕੋਲੋਂ ਪੈਸੇ ਲਏ ਸੀ ਤੇ ਵਾਪਸ ਮੰਗਣ ‘ਤੇ ਧਮਕੀਆਂ ਦਿੰਦਾ ਹੈ।ਕੁਝ ਦਿਨ ਪਹਿਲਾਂ ਚੀਮਾ ਨੇ ਗੋਲਡੀ ਬਰਾੜ ਦਾ ਫੋਨ ਵੀ ਕਰਵਾਇਆ ਸੀ।”
