ਪੰਜਾਬੀਆਂ ਦੀ ਜੇਬ ‘ਤੇ ਦਿਨ-ਦਿਹਾੜੇ ਡਾਕਾ! ਘਰੇਲੂ ਬਿਜਲੀ ‘ਤੇ 55% ਤਕ ਟੈਕਸ

0
76

ਚੰਡੀਗੜ੍ਹ: ਪੰਜਾਬ ਸਰਕਾਰ ਘਰੇਲੂ ਬਿਜਲੀ ‘ਤੇ 55% ਤਕ ਟੈਕਸ ਲਾ ਰਹੀ ਹੈ। ਇਹ ਦੇਸ਼ ਦੇ ਕਿਸੇ ਵੀ ਸੂਬੇ ਤੋਂ ਸਭ ਤੋਂ ਜ਼ਿਆਦਾ ਹੈ। ਇੱਥੇ ਬਿਜਲੀ ਉਤਪਾਦਨ (ਸਾਰੇ ਖ਼ਰਚੇ ਮਿਲਾ ਕੇ 6 ਰੁਪਏ 95 ਪ੍ਰਤੀ ਯੂਨਿਟ), ਬਾਕੀ ਸੂਬਿਆਂ ਜਿਵੇਂ ਹਰਿਆਣਾ, ਚੰਡੀਗੜ੍ਹ, ਦਿੱਲੀ ਆਦਿ ਵਾਂਗ ਹੈ। ਫਿਰ ਪੰਜਾਬ ਵਿੱਚ ਬਿਜਲੀ ਸਭ ਤੋਂ ਮਹਿੰਗੀ ਹੈ? ਇਸ ਗੱਲ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਪੰਜਾਬ ‘ਚ ਬਿਜਲੀ ਦੇ ਬਿੱਲਾਂ ‘ਤੇ ਲੱਗਣ ਵਾਲਾ 35 ਫੀਸਦ ਟੈਕਸ ਤੇ ਮੁਫਤ ਬਿਜਲੀ ਦੇ ਫੰਡ ਜੁਟਾਉਣ ਦੇ 20 ਫੀਸਦ ਹਿੱਡਨ ਚਾਰਜੇਜ ਲੱਗੇ ਵੇਖੇ। ਇਹ ਭਾਰ 12 ਹਜ਼ਾਰ ਕਰੋੜ ਦੀ ਸਬਸਿਡੀ ਕਰਕੇ ਹੋ ਰਹੇ ਹਨ।

ਪੰਜਾਬ ‘ਚ ਬਿਜਲੀ ਖਰੀਦਣ ਵਾਲੇ ਚਾਰ ਕਿਸਮ ਦੇ ਖਰੀਦਦਾਰ ਹਨ ਜਿਸ ‘ਚ ਘਰ, ਵਪਾਰਕ, ਇੰਡਸਟਰੀ ਤੇ ਕਿਸਾਨ ਸ਼ਾਮਲ ਹਨ।

ਸਰਕਾਰ ਸਾਲਾਨਾ ਤਕਰੀਬਰਨ 12,000 ਕਰੋੜ ਮੁਫਤ ਬਿਜਲੀ ਦੀ ਸਬਸਿਡੀ ਦੇ ਰਹੀ ਹੈ। ਇੰਡਸਟਰੀ ਲਈ 2000 ਕਰੋੜ ਰੁਪਏ ਹਨ। ਹੁਣ ਸਿਰਫ ਪੰਜਾਬ ‘ਚ ਘਰ ਤੇ ਕਾਰੋਬਾਰੀ ਬਿਜਲੀ ਕੁਨੈਕਸ਼ਨ ਹੀ ਬਚੇ ਹਨ, ਜਿਨ੍ਹਾਂ ‘ਤੇ ਸਬਸਿਡੀ ਦਾ ਬੋਝ ਪੈ ਰਿਹਾ ਹੈ।

ਉਧਰ, ਘਰ ਤੇ ਦੁਕਾਨਾਂ ‘ਤੇ 55 % ਟੈਕਸ ਹੈ। ਇਸ ਮੁਤਾਬਕ ਘਰ ‘ਤੇ ਕਰੀਬ ਪ੍ਰਤੀ ਯੂਨਿਟ 8.75 ਰੁਪਏ ਤੇ ਦੁਕਾਨ ‘ਤੇ 10.77 ਰੁਪਏ ਬਿਜਲੀ ਪੈ ਰਹੀ ਹੈ। ਇਸ ਦੇ ਨਾਲ ਹੀ ਪਿਛਲੇ 10 ਸਾਲਾ ਵਿੱਚ ਵਿਭਾਗਾਂ ਹਰ ਸਾਲ 2% ਤੋਂ 12% ਤੱਕ ਟੈਰਿਫ ਦਰ ਵੀ ਵਧਾਏ ਹਨ। ਇਹ ਭਾਰ ਵੀ ਘਰੇਲੂ ਬਿਜਲੀ ‘ਤੇ ਪੈ ਰਿਹਾ ਹੈ।

ਜਾਣੋ ਬਿਜਲੀ ਟੈਕਸ ਕਾ ਗਣਿਤ:

ਬਿਜਲੀ ਦੀ ਸ਼ੁੱਧ ਕੀਮਤ- 6.95 ਰੁਪਏ

ਟੈਕਸ-35% ਸਿਧਾ ਟੈਕਸ, ਈਡੀ 8%, ਸਮਾਜਿਕ ਸਿਕਿਊਰਿਟੀ ਸੈੱਸ 5%, ਇੰਫ੍ਰਾਸਟ੍ਰਕਚਰ ਸੈੱਸ 5%, 2% ਨਗਰ ਨਿਗਮ ਟੈਕਸ, 2 ਪੈਸੇ ਪ੍ਰਤੀ ਯੂਨਿਟ ਗਉ ਸੈੱਸ।

20% ਹਿਡਨ ਚਾਰਜਿਸ: 1.39 ਰੁਪਏ (ਬਿਜਲੀ ਚੋ

LEAVE A REPLY

Please enter your comment!
Please enter your name here