*ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ 10 ਸਾਲਾਂ ਬੱਚੇ ਵੰਸ਼ ਦੀ ਵੀਡੀਓ ਵਾਇਰਲ ਹੋਈ ਸੀ ਮੁੱਖ ਮੰਤਰੀ ਕੈਪਟਨ ਵਲੋਂ ਵੀਡੀਓ ਕਾੱਲ ਰਾਹੀਂ ਗੱਲ ਕੀਤੀ ਤੇ ਲੁਧਿਆਣਾ ਦੇ DC ਨੂੰ ਦੁਬਾਰਾ ਸਕੂਲ ‘ਚ ਦਾਖਲਾ ਕਰਵਾਉਣ ਦੇ ਨਿਰਦੇਸ਼*

0
41

ਚੰਡੀਗੜ੍ਹ 08 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ 10 ਸਾਲਾਂ ਬੱਚੇ ਵੰਸ਼ ਸਿੰਘ ਦੀ ਵੀਡੀਓ ਵਾਇਰਲ ਹੋਈ ਸੀ ਜੋ ਸਕੂਲੋਂ ਪੜ੍ਹਨੋਂ ਹੱਟ ਚੁੱਕਿਆ ਹੈ ਤੇ ਲੁਧਿਆਣਾ ਦੀਆਂ ਟਰੈਫਿਕ ਲਾਈਟਾਂ ‘ਤੇ ਜੁਰਾਬਾਂ ਵੇਚਦਾ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੁਆਰਾ ਵੰਸ਼ ਤੇ ਉਸਦੇ ਪਿਤਾ ਨਾਲ ਵੀਡੀਓ ਕਾੱਲ ਰਾਹੀਂ ਗੱਲ ਕੀਤੀ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਇਸ ਬੱਚੇ ਦਾ ਦੁਬਾਰਾ ਸਕੂਲ ‘ਚ ਦਾਖਲਾ ਕਰਵਾਉਣ ਦੇ ਨਿਰਦੇਸ਼ ਦਿੱਤੇ ਅਤੇ ਨਾਲ ਹੀ ਵੰਸ਼ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ।

LEAVE A REPLY

Please enter your comment!
Please enter your name here