*ਪਾਵਰਕਾਮ ਪੈਨਸਨਰ ਦੀ ਚੋਣ ਚ ਉਮਕਾਰ ਭੋਲਾ ਪ੍ਰਧਾਨ ਬਣੇ*

0
39

ਬੁਢਲਾਡਾ 16 ਸਤੰਬਰ(ਸਾਰਾ ਯਹਾਂ/ਅਮਨ ਮੇਹਤਾ)ਪਾਵਰਕਾਮ ਪੈਨਸਨਰ ਐਸੋਸੀਏਸਨ ਮੰਡਲ ਦੀ ਚੋਣ ਸਰਕਲ ਪ੍ਰਧਾਨ ਧੰਨਾ ਸਿੰਘ ਦੀ  ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਉਮਕਾਰ ਸਿੰਘ ਭੋਲਾ ਪ੍ਰਧਾਨ, ਦੇਸ ਰਾਜ ਮਘਾਣੀਆ ਸੀਨੀਅਰ ਮੀਤ ਪ੍ਰਧਾਨ, ਸੁਖਪਾਲ ਸਿੰਘ ਬਰੇਟਾ ਮੀਤ ਪ੍ਰਧਾਨ, ਗੁਰਜੰਟ ਸਿੰਘ ਬੀਰੋਕੇ ਸਕੱਤਰ, ਰੂਪ ਸਿੰਘ ਬਰੇਟਾ ਸੰਯੁਕਤ ਸਕੱਤਰ, ਹਰਬਿਲਾਸ ਸਰਮਾ ਵਿੱਤ ਸਕੱਤਰ, ਨਾਜਰ ਸਿੰਘ ਭੀਖੀ ਜੱਥੇਬੰਧਕ ਸਕੱਤਰ, ਕਰਨੈਲ ਸਿੰਘ ਬੋਹਾ ਐਡੀਟਰ, ਭਾਨ ਸਿੰਘ ਬੁਢਲਾਡਾ ਪ੍ਰੈਸ ਸਕੱਤਰ, ਲਾਲ ਸਿੰਘ ਭੀਖੀ ਕਾਰਜਕਾਰੀ ਮੈਬਰ ਚੁਣੇ ਗਏ। ਇਸ ਮੌਕੇ ਤੇ ਚੋਣ ਦੌਰਾਨ ਸਰਕਲ ਸਕੱਤਰ ਜਤਿੰਦਰ ਕ੍ਰਿਸਨ, ਭਗਵਾਨ ਸਿੰਘ ਭਾਟੀਆ, ਅਮਰਜੀਤ ਸਿੰਘ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here