ਮਾਨਸਾ 15 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਅੱਸੂ ਦੇ ਪਹਿਲੇ ਨਰਾਤੇ ਜੈ ਮਾ ਮੰਦਿਰ ਰਮਨ ਸਿਨੇਮਾ ਰੋਡ ਮਾਨਸਾ ਵਿੱਚ ਮਾਂ ਸੈੱਲ ਪੁਤਰੀ ਦੀ ਪੂਜਾ ਕਰ ਕੇ ਅਖੰਡ ਜੋਤ ਮਨੋਜ ਸਿੰਗਲਾ ਵਲੋ ਜਗਾਈ ਗਈ ਮਾਤਾ ਜੀ ਦੀ ਪੂਜਾ ਅਤੇ ਇਸਨਾਨ ਨਿਸ਼ਾ ਹੰਸ, ਵਿਨੋਦ ਜਿੰਦਲ, ਕਮਲੇਸ਼ ਮਿੱਤਲ ਵਲੋ ਕਰਵਾਇਆ ਗਿਆ ਮੰਦਰ ਕੋ ਫੁੱਲਾ ਅਤੇ ਰੰਗ ਬੰਰਗੀਆ ਲੜੀਆ ਨਾਲ ਸਜਾਇਆ ਗਿਆ ਏਸ ਮੌਕੇ ਮਾਤਾ ਜੀ ਦਾ ਗੁਣਗਾਨ ਕੀਤਾ ਗਿਆ ਸਾਰਾ ਮੰਦਰ ਜੈ ਮਾਤਾ ਦੇ ਜੈਕਾਰਿਆਂ ਨਾਲ ਗੂਜ ਉਠਿਆ ਮਾਤਾ ਜੀ ਦਾ ਚੋਲਾ ਸ਼ੈਲੀ ਰਾਣੀ ਵਲੋ ਪਹਿਨਾਇਆ ਗਿਆ ਬਿੰਦਰ ਪਾਲ ਗਰਗ ਅਤੇ ਨਿਸ਼ਾ ਹੰਸ ਨੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ ਪੰਡਿਤ ਨਵਰਾਜ ਸ਼ਾਸਤਰੀ ਵੱਲੋਂ ਪੂਜਾ ਕਰਵਾ ਆਰਤੀ ਕੀਤੀ ਗਈ ਹੈ ਏਸ ਮੌਕੇ ਤੇ ਰਾਜ ਕੁਮਾਰ ਮਿੱਤਲ, ਵਿਨੋਦ ਬਾਂਸਲ, ਭਗਵਾਨ ਦਾਸ, ਵਿਜੇ ਕੁਮਾਰ, ਅਸ਼ੀਸ਼, ਊਸ਼ਾ ਗਰਗ, ਖੁਸ਼ਪ੍ਰੀਤ ਸੋਨੀ, ਆਸ਼ਾ ਹੋਡਲਾ, ਸੰਤੋਸ਼ ਰਾਣੀ, ਰਮਲਾ ਰਾਣੀ ਹਾਜ਼ਿਰ ਸਨ