ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ ਵਿਖੇ ਪਤੀ ਵੱਲੋਂ ਪਤਨੀ ਦਾ ਕਹੀ ਮਾਰਕੇ ਕਾਤਲ ਮਾਮਲਾ ਦਰਜ

0
199

ਮਾਨਸਾ 9 ਸਤੰਬਰ (ਸਾਰਾ ਯਹਾ/ਬਲਜੀਤ ਪਾਲ) ਹਲਕੇ ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ ਵਿਖੇ ਇੱਕ ਵਿਅਕਤੀ ਵੱਲੋਂ ਕਹੀ ਮਾਰਕੇ ਆਪਣੀ ਪਤਨੀ ਦਾ ਕਾਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਜਾਣਕਾਰੀ ਅਨੁਸਾਰ ਝੰਡਾ ਖੁਰਦ ਦੇ ਨੰਦ ਰਾਮ ਪੁੱਤਰ ਸੁਲਤਾਨ ਰਾਮ ਨੇ ਘਰੇਲੂ ਕਲੇਸ਼ ਤੇ ਚੱਲਦਿਆ ਆਪਣੀ ਪਤਨੀ ਸੁਮਨ ਦੇਵੀ (40) ਦਾ ਕਹੀ ਮਾਰਕੇ ਕਾਤਲ ਕਰ ਦਿੱਤਾ ਹੈ। ਥਾਨਾ ਸਰਦੂਲਗੜ੍ਹ ਦੀ ਪੁਲਸ ਵੱਲੋਂ ਲਾਸ ਨੂੰ ਕਬਜੇ ਚ ਲੈਕੇ ਪੋਸਟਮਾਰਟਮ ਕਰਾਉਣ ਲਈ ਸਿਵਲ ਹਾਸਪਤਾਲ ਸਰਦੂਲਗੜ੍ਹ ਲਿਆਂਦਾ ਗਿਆ ਹੈ। ਥਾਣਾ ਸਰਦੂਲਗੜ੍ਹ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਪੁਲਸ ਵੱਲੋਂ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ

LEAVE A REPLY

Please enter your comment!
Please enter your name here