07,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ ): ਟੋਕਿਓ ਓਲੰਪਿਕ 2020 ‘ਚ ਆਖਿਰ ਭਾਰਤ ਦੀ ਝੋਲੀ ਸੋਨ ਤਗਮਾ ਪਿਆ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ‘ਚ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਨੀਰਜ ਨੇ ਓਲੰਪਿਕ ‘ਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ।
ਟੋਕਿਓ ਓਲੰਪਿਕ 2020 ‘ਚ ਆਖਿਰ ਭਾਰਤ ਦੀ ਝੋਲੀ ਸੋਨ ਤਗਮਾ ਪਿਆ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ‘ਚ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਨੀਰਜ ਨੇ ਓਲੰਪਿਕ ‘ਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਨੀਰਜ ਚੋਪੜਾ ਦੇ ਸੋਨ ਤਗਮੇ ਦੇ ਨਾਲ ਹੀ ਭਾਰਤ ਦੀ ਝੋਲੀ ਪਹਿਲਾ ਸੋਨ ਤਗਮਾ ਡਿੱਗਿਆ ਹੈ।
ਨੀਰਜ ਥ੍ਰੋਅ ਨੇ ਦੂਜੇ ਅਟੈਂਪਟ ‘ਚ ਸਭ ਤੋਂ ਦੂਰ 87.58 ਮੀਟਰ ਨੇਜਾ ਸੁੱਟ ਕੇ ਓਲੰਪਿਕ ‘ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ