*ਨਿਊ ਦੁਸ਼ਿਹਰਾ ਕਮੇਟੀ ਵੱਲੋ ਹਰ ਸਾਲ ਦੀ ਤਰਾ ਇਸ ਸਾਲ ਵੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਦੁਸ਼ਿਹਰਾ :ਪ੍ਰਵੀਨ ਕੁਮਾਰ ਗੋਇਲ*

0
34

ਮਾਨਸਾ 13,ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਨਿਊ ਦੁਸ਼ਿਹਰਾ ਕਮੇਟੀ ਮਾਨਸਾ ਵੱਲੋ ਸ੍ਰੀ ਪ੍ਰਵੀਨ ਕੁਮਾਰ ਗੋਇਲ ਦੀ ਨਿਗਰਾਣੀ ਹੇਠ ਨਵੀ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਸਰਵਸਮਤੀ ਨਾਲ ਸ੍ਰੀ ਪ੍ਰਵੀਨ ਗੋਇਲ ਪ੍ਰਧਾਨ,ਸੁਨੀਲ ਕੁਮਾਰ ਸ਼ੀਲਾ ਤੇ ਅਨੀਲ ਕੁਮਾਰ ਮੀਤ ਪ੍ਰਧਾਨ,ਰਾਕੇਸ਼ ਕੁਮਾਰ ਰਾਜਾ ਜਰਨਲ ਸੈਕਟਰੀ,ਰਾਮੇਸ਼ ਕੁਮਾਰ ਜੁਆਂਇਟ ਸੈਕਟਰੀ,ਹਰੀ ਕ੍ਰਿਸ਼ਨ ਤੇ ਜੋਨੀ ਜਿੰਦਲ ਪ੍ਰੈਸ ਸਕੱਤਰ,ਪ੍ਰਵੀਨ ਟੋਨੀ ਖਜਾਨਚੀ,ਕ੍ਰਿਸ਼ਨ ਬਾਂਸ਼ਲ ਤੇ ਬਲਜੀਤ ਸ਼ਰਮਾ ਸਟੇਜ ਸਕੱਤਰ,ਸੁਭਾਂਸ ਕੁਮਾਰ,ਹਰੀ ਮੋਹਣ,ਦੀਪਕ ਕੁਮਾਰ,ਸੁਰਿੰਦਰ ਕੁਮਾਰ ,ਅਵਤਾਰ ਗੁਪਤਾ ਸਰਪਰਸਤ,ਦੀਪਕ ਕੁਮਾਰ ਦੀਪੂ,ਤਰਸੇਮ ਚੰਦ ਤੇਲਵਾਲਾ,ਰਾਮਪਾਲ,ਵਿਜੇ ਕੁਮਾਰ ਟਰਾਸਪੋਰਟ ਵਾਲਾ,ਕ੍ਰਿਸ਼ਨ ਗਰਗ ,ਵਿਜੇ ਡਾਬਲਾ,ਯੁਕੇਸ਼ ਸੋਨੂ ਮੈਬਰ ਚੁਣੇ ਗਏ। ਇਸ ਮੋਕੇ.ਨਵ ਨਿਯੁਕਤ ਪ੍ਰਧਾਨ ਪ੍ਰਵੀਨ ਕੁਮਾਰ ਗੋਇਲ ਨੇ ਕਿਹਾ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਇਹ ਤਿਉਹਾਰ ਪਿਛਲੇ ਸਾਲਾਂ ਦੀ ਤਰਾ ਇਸ ਸਾਲ ਵੀ ਨਿਊ ਦੁਸਿਹਰਾ ਕਮੇਟੀ ਵੱਲੋ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ।ਇਸ ਬਾਰ ਮਾਨਸਾ ਸ਼ਹਿਰ ਵਾਸੀਆਂ ਲਈ ਰਾਵਣ ਦੇ ਵੱਡੇ ਬੁੱਤ ਵੀ ਆਕਰਸ਼ਨ ਦਾ ਕੇਦਰ ਹੋਣਗੇ।ਪ੍ਰਸ਼ਾਸਨ ਨੂੰ ਬੇਨਤੀ ਕਰਕੇ ਮਾਨਸਾ ਵਾਸੀਆਂ ਦੀ ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਿਤੇ ਜਾਣਗੇ। ਉਨ੍ਹਾਂ ਕਿਹਾ ਕਿ ਕੋਵਿਡ—19 ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਦੁਸ਼ਿਹਰਾ ਮਨਾਉਣ ਲਈ ਉਹ ਅਤੇ ਕਮੇਟੀ ਦੇ ਹੋਰ ਅਹੁਦੇਦਾਰ ਜਿ਼ਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨਗੇ ਅਤੇ ਜੋ ਵੀ ਸਰਕਾਰ ਅਤੇ ਜਿ਼ਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਹੋਣਗੀਆਂ, ਉਸ ਅਨੁਸਾਰ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here