!! ਨਸਿ.ਆ ਵਿਰੁੱਧ 4 ਮੁਕੱਦਮੇ ਦਰਜ. ਕਰਕੇ 5 ਦੋਸ.ੀਆਨ ਗ੍ਰਿਫਤਾਰ ਕੀਤੇ !!

0
77

!! ਨਸਿ.ਆ ਵਿਰੁੱਧ 4 ਮੁਕੱਦਮੇ ਦਰਜ. ਕਰਕੇ 5 ਦੋਸ.ੀਆਨ ਗ੍ਰਿਫਤਾਰ ਕੀਤੇ !!
94 ਕਿਲੋਗ੍ਰਾਮ ਹਰਾ ਪੋਸਤ, 6 ਗ੍ਰਾਮ ਸਮੈਕ, 960 ਨਸ.ੀਲੀਆ ਗੋਲੀਆ
ਅਤੇ 60 ਬੋਤਲਾਂ ਸ.ਰਾਬ ਸਮੇਤ ਕੈਂਟਰ ਤੇ ਮੋਟਰਸਾਈਕਲ ਦੀ ਬਰਾਮਦਗੀ !!
!! ਜੂਆ ਐਕਟ ਤਹਿਤ 1 ਮੁਕੱਦਮੇ ਦਰਜ. ਕਰਕੇ 5 ਦੋਸ.ੀਆਂ ਨੂੰ ਕਾਬੂ ਕਰਕੇ 7700/^ਰੁਪਏ ਦੀ ਬਰਾਮਦਗੀ !!

ਮਾਨਸਾ 11 ਮਾਰਚ(ਸਾਰਾ ਯਹਾ, ਬਲਜੀਤ ਸ਼ਰਮਾ) ?ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਪੰਜਾਬ
ਸਰਕਾਰ ਵੱਲੋਂ ਪੰਜਾਬ ਨੂੰ ਨਸ.ਾ ਮੁਕਤ ਕਰਨ ਲਈ ਨਸਿ.ਆ ਪ੍ਰਤੀ ਜ.ੀਰੋ ਸਹਿਨਸ.ੀਲਤਾ (ੱਕਗਰ Tਰ;ਕਗ.ਅਫਕ) ਦੀ ਨੀਤੀ ਅਪਨਾਈ ਗਈ
ਹੈ| ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ, ਮਾਨਯੋਗ ਐਡੀਸ.ਨਲ ਡਾਇਰੈਕਟਰ ਜਨਰਲ ਪੁਲਿਸ
ਐਸ.ਟੀ.ਐਫ. ਪੰਜਾਬ ਅਤੇ ਮਾਨਯੋਗ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੀਆ ਗਾਈਡਲਾਈਨਜ. ਅਨੁਸਾਰ ਮਾਨਸਾ
ਪੁਲਿਸ ਵੱਲੋਂ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ. ਮੁਹਿੰਮ ਚਲਾਈ
ਹੋਈ ਹੈ| ਪੈਰੋਲ ਅਤੇ ਜਮਾਨਤ ਤੇ ਆਏ ਵਿਆਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖ ਕੇ ਉਹਨਾਂ ਦੀਆ ਗਤੀਵਿੱਧੀਆਂ ਨੂੰ ਵਾਚਿਆ ਜਾ
ਰਿਹਾ ਹੈ| ਇਸ ਮੁਹਿੰਮ ਦੀ ਲੜੀ ਵਿੱਚ ਜਿਲਾ ਅੰਦਰ ਸਪੈਸ.ਲ ਨਾਕਾਬੰਦੀਆ ਅਤੇ ਗਸ.ਤਾ ਸੁਰੂ ਕਰਕੇ ਹੇਠ ਲਿਖੇ ਅਨੁਸਾਰ ਬਰਾਮਦਗੀ
ਕਰਵਾਈ ਗਈ ਹੈ:^
1. ਮੁਕੱਦਮਾ ਨੰ:42/2020 ਅ/ਧ 21,31/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ^1 ਮਾਨਸਾ|
ਬਰਾਮਦਗੀ: 6 ਗ੍ਰਾਮ ਸਮੈਕ ਅਤੇ 960 ਨਸ.ੀਲੀਆ ਗੋਲੀਆਂ ਮਾਰਕਾ ਕਲੋਵੀਡੋਲ
ਦੋਸੀ: ਸੰਦੀਪ ਸਿੰਘ ਉਰਫ ਨਿਊਲਾ ਪੁੱਤਰ ਸੁਰਿੰਦਰਪਾਲ ਸਿੰਘ ਉਰਫ ਭੋਲਾ ਮਾਸਟਰ ਵਾਸੀ ਮਾਨਸਾ (ਗ੍ਰਿਫਤਾਰ)
ਥਾਣਾ ਸਿਟੀ^1 ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ.ਤ ਨੇੜੇ ਬਾਗ ਵਾਲਾ ਗੁਰਦੁਵਾਰਾ ਸਾਹਿਬ
ਮਾਨਸਾ ਉਕਤ ਦੋਸ.ੀ ਨੂੰ ਕਾਬੂ ਕਰਕੇ ਮੌਕਾ ਪਰ 6 ਗ੍ਰਾਮ ਸਮੈਕ ਬਰਾਮਦ ਹੋਣ ਤੇ ਉਕਤ ਮੁਕੱਦਮਾ ਦਰਜ. ਰਜਿਸਟਰ ਕੀਤਾ
ਗਿਆ| ਇਹ ਦੋਸ.ੀ ਨਸਿ.ਆ ਦੀ ਸਮੱਗਲਿੰਗ ਕਰਦਾ ਹੈ, ਜਿਸ ਵਿਰੁੱਧ ਥਾਣਾ ਸਿਟੀ^1 ਮਾਨਸਾ, ਥਾਣਾ ਸਿਟੀ^2 ਮਾਨਸਾ, ਥਾਣਾ
ਬੁਢਲਾਡਾ ਅਤੇ ਥਾਣਾ ਬਰੇਟਾ ਵਿਖੇ ਸਮੈਕ, ਭੁੱਕੀ ਚੂਰਾਪੋਸਤ, ਨਸ.ੀਲੀਆ ਗੋਲੀਆਂ, ਸ.ਰਾਬ, ਜੂਆ ਅਤੇ ਚੋਰੀ ਦੇ 12 ਮੁਕੱਦਮੇ


ਦਰਜ. ਰਜਿਸਟਰ ਹੋਏ ਹਨ, ਜਿਹਨਾਂ ਵਿੱਚੋ ਕੁਝ ਮੁਕੱਦਮੇ ਸਜਾਂ ਅਤੇ ਕੁਝ ਮੁਕੱਦਮੇ ਹਾਲੇ ਜੇਰ ਸਮਾਇਤ ਅਦਾਲਤ ਹਨ| ਇਹ
ਦੋਸ.ੀ ਹੁਣ ਜਮਾਨਤ ਤੇ ਬਾਹਰ ਆਇਆ ਹੋਇਆ ਸੀ ਅਤੇ ਪੁਲਿਸ ਵ ੱਲੋ ਇਸ ਦੀਆ ਗਤੀਵਿੱਧੀਆਂ ਤੇ ਨਿਗਰਾਨੀ ਰੱਖੀ ਜਾ ਰਹੀ
ਸੀ| ਇਹ ਫਿਰ ਉਹੀ ਧੰਦਾ ਕਰਨ ਲੱਗ ਪਿਆ ਅਤੇ ਪੁਲਿਸ ਦੇ ਕਾਬੂ ਆ ਗਿਆ| ਜਿਸਦੀ ਮੁਢਲੀ ਪੁੱਛਗਿੱਛ ਉਪਰੰਤ ਇਸਦੀ
ਨਿਸ.ਾਨਦੇਹੀ ਤੇ 960 ਨਸ.ੀਲੀਆ ਗੋਲੀਆ ਮਾਰਕਾ ਕਲੋਵੀਡੋਲ ਦੀ ਹੋਰ ਬਰਾਮਦਗੀ ਕੀਤੀ ਗਈ| ਜਿਸਨੇ ਦੱਸਿਆ ਕਿ ਉਸਨੇ
ਇਹ ਸਮੈਕ 400/^ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਮੁੱਲ ਲਿਆਂਦੀ ਸੀ ਅਤੇ ਅੱਗੇ ਬਿੱਟਾ ਬਣਾ ਕੇ 700/^ਰੁਪਏ ਪ੍ਰਤੀ ਗ੍ਰਾਮ
ਦੇ ਹਿਸਾਬ ਨਾਲ ਵੇਚਣੀ ਸੀ ਅਤੇ ਨਸ.ੀਲੀਆ ਗੋਲੀਆ 100^ਰੁਪਏ ਪ੍ਰਤੀ ਪੱਤੇ ਦੇ ਹਿਸਾਬ ਨਾਲ ਮੁੱਲ ਲਿਆਂਦੀਆ ਸੀ ਅਤੇ
150^ਰੁਪਏ ਪ੍ਰਤੀ ਪੱਤੇ ਦੇ ਹਿਸਾਬ ਨਾਲ ਵੇਚਣੀਆ ਸੀ| ਗ੍ਰਿਫਤਾਰ ਦੋਸ.ੀ ਨੂੰ ਅਦਾਲਤ ਵਿੱਚ ਪੇਸ. ਕਰਕੇ ਪੁਲਿਸ ਰਿਮਾਂਡ ਹਾਸਲ
ਕੀਤਾ ਜਾਵ ੇਗਾ| ਜਿਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੱਥੋ, ਕਿਸ ਪਾਸੋ ਲੈ ਕੇ ਆਇਆ ਸੀ ਅਤੇ
ਅੱਗੇ ਕਿੱਥੇ ਵੇਚਣੀਆਂ ਸੀ| ਜਿਸਦੀ ਪੁੱਛਗਿੱਛ ਤੇ ਮੁਕੱਦਮਾ ਵਿੱਚ ਅੱਗੇ ਹੋਰ ਪ੍ਰਗਤੀ ਕੀਤੀ ਜਾਵੇਗੀ|
2. ਮੁਕੱਦਮਾ ਨੰ:17/2020 ਅ/ਧ 15/61/85 ਐਨ.ਡੀ.ਪੀ.ਐਸ. ਅ ੈਕਟ ਥਾਣਾ ਜੋਗਾ|
ਬਰਾਮਦਗੀ: 94 ਕਿਲੋਗ੍ਰਾਮ ਹਰਾਪੋਸਤ
ਦੋਸੀ: ਨਾਇਬ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਅਲੀਸ.ੇਰ ਖੁਰਦ (ਗ੍ਰਿਫਤਾਰ)
ਥਾਣਾ ਜੋਗਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ.ਤ ਵਾ ਚੈਕਿੰਗ ਬਾਹੱਦ ਪਿੰਡ ਅਲੀਸੇ.ਰ ਖੁਰਦ ਦੇ ਖੇਤ ਵਿੱਚ
ਬੀਜੇ ਹਰੇ ਪੋਸਤ ਦੀ ਦੇਖ^ਰੇਖ ਕਰ ਰਹੇ T ੁਕਤ ਦੋਸ.ੀ ਨੂੰ ਕਾਬੂ ਕਰਕੇ 94 ਕਿਲੋਗ੍ਰਾਮ ਹਰਾਪੋਸਤ ਬਰਾਮਦ ਹੋਣ ਤੇ ਉਕਤ ਮੁਕੱਦਮਾ
ਦਰਜ. ਰਜਿਸਟਰ ਕੀਤਾ ਗਿਆ| ਗ੍ਰਿਫਤਾਰ ਦੋਸ.ੀ ਨੂੰ ਅਦਾਲਤ ਵਿੱਚ ਪੇਸ. ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ
ਪੁੱਛਗਿੱਛ ਕੀਤੀ ਜਾਵੇਗੀ|

3. ਮੁਕੱਦਮਾ ਨੰ:82/2020 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ|
ਬਰਾਮਦਗੀ: 40 ਬੋਤਲਾਂ ਸ.ਰਾਬ ਠੇਕਾ ਦ ੇਸੀ ਮਾਰਕਾ ਸਹਿਨਾਈ, ਹਰਿਆਣਾ
ਸਮੇਤ ਕੈਂਟਰ ਨੰ:ਪੀਬੀ.31ਪੀ^2812
ਦੋਸੀ: 1).ਸੰਦੀਪ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
2).ਕਾਲਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਠੂਠਿਆਵਾਲੀ (ਗ੍ਰਿਫਤਾਰ)
ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ.ਤ ਬਾਹੱਦ ਪਿੰਡ ਠੂਠਿਆਵਾਲੀ ਉਕਤ ਦੋਸ.ੀਆਂ ਨੂੰ
ਕੈਂਟਰ ਨੰ:ਪੀਬੀ.31ਪੀ^2812 ਸਮੇਤ ਕਾਬੂ ਕਰਕੇ 40 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸਹਿਨਾਈ, ਹਰਿਆਣਾ ਬਰਾਮਦ ਹੋਣ
ਤੇ ਉਕਤ ਮੁਕੱਦਮਾ ਦਰਜ. ਰਜਿਸਟਰ ਕੀਤਾ ਗਿਆ| ਗ੍ਰਿਫਤਾਰ ਦੋਸ.ੀਆਂ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹਨਾਂ ਨੇ ਇਹ
ਸ.ਰਾਬ 800/^ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਮੁੱਲ ਲਿਆਂਦੀ ਸੀ ਅਤੇ ਅੱਗੇ 1500/^ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ
ਵੇਚਣੀ ਸੀ| ਗ੍ਰਿਫਤਾਰ ਦੋਸ.ੀਆਂ ਨੂੰ ਅਦਾਲਤ ਵਿੱਚ ਪੇਸ. ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੱਥੋ, ਕਿਸ
ਪਾਸੋ ਲੈ ਕੇ ਆਏ ਸੀ ਅਤੇ ਅੱਗੇ ਕਿੱਥੇ ਵ ੇਚਣੀ ਸੀ|

4. ਮੁਕੱਦਮਾ ਨੰ:39/2020 ਅ/ਧ 61/1/14 ਆਬਕਾਰੀ ਐਕਟ ਥਾਣਾ ਬਰੇਟਾ|
ਬਰਾਮਦਗੀ: 20 ਬੋਤਲਾਂ ਸ.ਰਾਬ ਨਜਾਇਜ. ਸਮੇਤ ਮੋਟਰਸਾਈਕਲ ਸੀ.ਟੀ.100 ਬਜਾਜ ਬਿਨਾ ਨੰਬਰੀ
ਦੋਸੀ: ਸੁਰਜੀਤ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਬੀਰੇਵਾਲਾ ਡੋਗਰਾ (ਗ੍ਰਿਫਤਾਰ)

ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ
ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ
ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|
……………………………………………………………………………………………………………………….

5. ਮੁਕੱਦਮਾ ਨੰ:25/2020 ਅ/ਧ 13/3/67 ਜੂਆ ਐਕਟ ਥਾਣਾ ਜੌੜਕੀਆਂ|
ਬਰਾਮਦਗੀ: 7700/^ਰੁਪਏ
ਦੋਸੀ: 1).ਦਰਸ.ਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਕੋਰਵਾਲਾ (ਗ੍ਰਿਫਤਾਰ)
2).ਬਲਕਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਝੁਨੀਰ (ਗ੍ਰਿਫਤਾਰ)
3).ਰਾਜ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਸਾਹਨੇਵਾਲੀ (ਗ੍ਰਿਫਤਾਰ)
4).ਜਗਰੂਪ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਸਾਹਨੇਵਾਲੀ (ਗ੍ਰਿਫਤਾਰ)
5).ਨਿਰਮਲ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਕੋਰਵਾਲਾ (ਗ੍ਰਿਫਤਾਰ)
ਥਾਣਾ ਜੌੜਕੀਆਂ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਮਿਲਣ ਤੇ ਉਕਤ ਦੋਸ.ੀਆਂ ਵਿਰੁੱਧ ਮੁਕੱਦਮਾ ਦਰਜ.
ਰਜਿਸਟਰ ਕਰਾਇਆ ਗਿਆ| ਪੁਲਿਸ ਪਾਰਟੀ ਵੱਲੋਂ ਢੁੱਕਵੀ ਜਗ੍ਹਾਂ ਤੇ ਰੇਡ ਕਰਕੇ ਉਕਤ ਦੋਸ.ੀਆਂ ਨੂੰ ਤਾਸ. ਦੇ ਪੱਤਿਆ ਪਰ
ਜੂਆ ਖੇਡਦਿਆ ਮੌਕਾ ਤੇ ਕਾਬੂ ਕਰਕੇ ਉਹਨਾਂ ਪਾਸੋਂ 7700/^ਰੁਪਏ ਦੀ ਨਗਦੀ ਦੜਾ ਸਟਾ ਅਤੇ 52 ਪੱਤੇ ਤਾਸ. ਦੀ ਬਰਾਮਦਗੀ
ਕੀਤੀ ਗਈ ਹੈ|  

NO COMMENTS