ਨਸ਼ਿਆ ਵਰੁੱਧ 2 ਮੁੱਕਦਮੇ ਦਰਜ਼ ਕਰਕੇ 2 ਦੋਸ਼ੀਆਨ ਕੀਤੇ ਗ੍ਰਫਿਤਾਰ

0
26

ਮਾਨਸਾ, 15—05—2020 (ਸਾਰਾ ਯਹਾ/ ਬਲਜੀਤ ਸ਼ਰਮਾ ) : ਐਸ।ਐਸ।ਪੀ। ਮਾਨਸਾ ਡਾ। ਨਰੰਿਦਰ ਭਾਰਗਵ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਦੱਸਆਿ ਕ ਿਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ ਜ਼ੀਰੋ ਸਹਨਿਸ਼ੀਲਤਾ ਦੀ ਨੀਤੀ ਅਪਨਾਈ ਗਈ ਹੈ। ਜਸਿ ਤਹਤਿ ਡਾਇਰੈਕਟਰ ਜਨਰਲ ਪੁਲਸਿ ਪੰਜਾਬ ਚੰਡੀਗਡ਼, ਐਡੀਸ਼ਨਲ ਡਾਇਰੈਕਟਰ ਜਨਰਲ ਪੁਲਸਿ ਐਸ।ਟੀ।ਐਫ। ਪੰਜਾਬ ਅਤੇ ਇੰਸਪੈਕਟਰ ਜਨਰਲ ਪੁਲਸਿ ਬਠੰਿਡਾ ਰੇਂਜ ਬਠੰਿਡਾ ਦੇ ਦਸ਼ਾ—ਨਰਿਦੇਸ਼ਾ ਅਨੁਸਾਰ ਮਾਨਸਾ ਪੁਲਸਿ ਵੱਲੋਂ ਜਲਾ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਲਾਫ ਵਸੇਸ਼ ਮੁਹੰਿਮ ਚਲਾਈ ਹੋਈ ਹੈ। ਐਸ।ਐਸ।ਪੀ। ਡਾ।ਨਰੰਿਦਰ ਭਾਰਗਵ ਨੇ ਦੱਸਆਿ ਕ ਿਪੈਰੋਲ ਅਤੇ ਜਮਾਨਤ ਤੇ ਆਏ ਵਆਿਕਤੀਆਂ ਵਰੁੱਧ ਕਡ਼ੀ ਨਗਿਰਾਨੀ ਰੱਖ ਕੇ ਉਹਨਾਂ ਦੀਆ ਗਤੀਵੱਿਧੀਆਂ ਨੂੰ ਵਾਚਆਿ ਜਾ ਰਹਾ ਹੈ। ਉਹਨਾ ਦੱਸਆਿ ਕ ਿਇਸ ਮੁਹੰਿਮ ਦੀ ਲਡ਼ੀ ਤਹਤਿ ਜਲਾ ਅੰਦਰ ਸਪੈਸ਼ਲ ਨਾਕਾਬੰਦੀਆ ਅਤੇ ਗਸ਼ਤਾ ਸੁਰੂ ਕਰਕੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਵਆਿਕਤੀਆਂ ਤੇ ਮੁਕੱਦਮੇ ਦਰਜ਼ ਕੀਤੇ ਗਏ ਹਨ।
 ਡਾ। ਨਰੰਿਦਰ ਭਾਰਗਵ ਨੇ ਦੱਸਆਿ ਕ ਿਨਸ਼ਿਆਂ ਦੇ ਸਮੱਗਲਰਾਂ ਵਰੁੱਧ ਵੱਿਢੀ ਮੁਹੰਿਮ ਤਹਤਿ ਥਾਣਾ ਭੀਖੀ ਦੀ ਪੁਲਸਿ ਪਾਰਟੀ ਵੱਲੋਂ ਵਜੇ ਕੁਮਾਰ ਪੁੱਤਰ ਰਾਜੰਿਦਰ ਕੁਮਾਰ ਵਾਸੀ ਭੀਖੀ ਨੂੰ ਕਾਬੂ ਕਰਕੇ 1320 ਨਸ਼ੀਲੀਆ ਗੋਲੀਆ ਮਾਰਕਾ ਐਲਪ੍ਰਾਜੋਲਮ ਬਰਾਮਦ ਹੋਣ ਤੇ ਉਸਦੇ ਵਰੁੱਧ ਥਾਣਾ ਭੀਖੀ ਵਖੇ ਐਨ।ਡੀ।ਪੀ।ਐਸ। ਐਕਟ ਤਹਤਿ ਮੁਕੱਦਮਾ ਦਰਜ਼ ਰਜਸਿਟਰ ਕਰਵਾਇਆ ਗਆਿ ਹੈ। ਇਸੇ ਤਰਾ ਥਾਣਾ ਜੋਗਾ ਦੀ ਪੁਲਸਿ ਪਾਰਟੀ ਵੱਲੋਂ ਲਾਭ ਸੰਿਘ ਪੁੱਤਰ ਪੂਰਨ ਸੰਿਘ ਵਾਸੀ ਰਡ਼੍ਹ ਨੂੰ ਕਾਬੂ ਕਰਕੇ 260 ਨਸ਼ੀਲੀਆ ਗੋਲੀਆ ਬਰਾਮਦ ਹੋਣ ਤੇ ਉਸਦੇ ਵਰੁੱਧ ਥਾਣਾ ਜੋਗਾ ਵਖੇ ਐਨ।ਡੀ।ਪੀ।ਐਸ। ਐਕਟ ਤਹਤਿ ਮੁਕੱਦਮਾ ਦਰਜ਼ ਰਜਸਿਟਰ ਕਰਵਾਇਆ ਗਆਿ ਹੈ।
 ਐਸ।ਐਸ।ਪੀ। ਡਾ।ਨਰੰਿਦਰ ਭਾਰਗਵ ਨੇ ਦੱਸਆਿ ਕ ਿਜਲੇ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਕਰਕੇ ਮਾਨਸਾ ਜਲੇ ਨੂੰ 100 ਫੀਸਦੀ ਨਸ਼ਾ—ਮੁਕਤ ਕੀਤਾ ਜਾ ਰਹਾ ਹੈ। ਉਹਨਾਂ ਦੱਸਆਿ ਕ ਿਨਸ਼ਿਆਂ ਅਤੇ ਮਾਡ਼ੇ ਅਨਸਰਾ ਵਰੁੱਧ ਵੱਿਢੀ ਮੁਹੰਿਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਆਿ ਜਾ ਰਹਾ ਹੈ।

LEAVE A REPLY

Please enter your comment!
Please enter your name here