
ਮਾਨਸਾ,21-02-24 (ਸਾਰਾ ਯਹਾਂ/ਮੁੱਖ ਸੰਪਾਦਕ)
ਬੀਤੇ ਦਿਨੀ ਮਾਨਸਾ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਮਿਤੀ 30-01-2024 ਨੂੰ ਪਿੰਡ ਭੈਣੀਬਾਘਾ ਵਿਖੇ ਕਰਵਾਏ ਗਏ ਬਾਸਕਿਟਬਾਲ ਦੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ 240 ਖਿਡਾਰੀਆਂ ਨੂੰ ਡਾ:ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਬਾਸਕਿਟਬਾਲ ਬੂਟਾਂ ਅਤੇ ਟਰੈਕ ਸੂਟਾਂ ਨਾਲ ਕੀਤਾ ਸਨਮਾਨਤ।
