
ਚੰਡੀਗੜ੍ਹ 27,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪਹਿਲੀ ਵਾਰ ਰਸਮੀ ਮੀਟਿੰਗ ਕਰ ਰਹੇ ਹਨ। ਉਹ ਪੰਜਾਬ ਸਕੱਤਰੇਤ ਵਿੱਚ ਕੈਪਟਨ ਨੂੰ ਮਿਲਣਗੇ। ਦੋਵਾਂ ਲੀਡਰਾਂ ਵਿਚਾਲੇ ਖਿੱਚੋਤਾਣ ਵਿਚਾਲੇ ਇਹ ਮੀਟਿੰਗ ਕਾਫੀ ਅਹਿਮ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਧੂ ਦੀ ਤਾਜਪੋਸ਼ੀ ਵੇਲੇ ਉਹ ਕੈਪਟਨ ਨੂੰ ਮਿਲੇ ਸੀ ਪਰ ਉਸ ਦਿਨ ਕੋਈ ਗੱਲ਼ਬਾਤ ਨਹੀਂ ਹੋਈ ਸੀ। ਉਂਝ ਵੀ ਉਸ ਦਿਨ ਕੈਪਟਨ ਤੇ ਸਿੱਧੂ ਵਿਚਾਲੇ ਦਰਾੜ ਨਜ਼ਰ ਆਉਂਦੀ ਰਹੀ।
