
ਨਵਜੋਤ ਸਿੰਘ ਸਿੱਧੂ ਨੂੰ ਯੂਪੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।
ਉਨ੍ਹਾਂ ਦੇ ਨਾਲ ਹੋਰ ਕਾਂਗਰਸੀ ਲੀਡਰਾਂ ਨੂੰ ਵੀ ਪੁਲਿਸ ਹਿਰਾਸਤ ‘ਚ ਲਿਆ ਗਿਆ ਹੈ।hom/safeframe/1-0-38/html/container.html

ਸਿੱਧੂ ਪੰਜਾਬ ਕਾਂਗਰਸ ਦੇ ਕਾਫਲੇ ਨਾਲ ਲਖੀਮਪੁਰ ਜਾ ਰਹੇ ਸਨ।
ਉਹ ਲਖੀਮਪੁਰ ਹਿੰਸਾ ਦੇ ਇਨਸਾਫ ਦੀ ਮੰਗ ਲਈ ਲਖੀਮਪੁਰ ਜਾ ਰਹੇ ਸਨ।
