ਮਾਨਸਾ, 08—09—2021 (ਸਾਰਾ ਯਹਾਂ /ਮੁੱਖ ਸੰਪਾਦਕ) ਡਾ. ਨਰਿੰਦਰ ਭਾਰਗਵ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ
ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਤੇਲ ਟੈਂਕਰਾ ਦੇ ਡਰਾਇਵਰਾਂ ਪਾਸੋਂ ਮਾਲਕਾਂ ਤੋਂ ਚੋਰੀ ਟੈਂਕਰਾ ਵਿੱਚੋ ਸਸਤੇ
ਭਾਅ ਤੇਲ ਕੱਢਵਾ ਕੇ ਉਸ ਵਿੱਚ ਮਿਲਾਵਟ ਕਰਕ ੇ ਧੋਖਾਧੜੀ ਨਾਲ ਅੱਗੇ ਲੋਕਾਂ ਨੂੰ ਪਟਰੋਲ ਪੰਪ ਦੇ ਰੇਟ ਤੋਂ
ਸਸਤਾ ਵੇਚ ਕੇ ਮੋਟੀ ਕਮਾਈ ਕਰਨ ਵਾਲੇ ਢਾਬਾ ਮਾਲਕ ਮ ੁਹੰਮਦ ਸਹਿਨਵਾਜ ਉਰਫ ਮਿੱਠ ਨੂੰ ਕਾਬੂ ਕਰਨ ਵਿੱਚ
ਸਫਲਤਾਂ ਹਾਸਲ ਕੀਤੀ ਗਈ ਹੈ, ਜਿਸਦੇ ਕਬਜਾਂ ਵਿੱਚੋ 60 ਲੀਟਰ ਤੇਲ, ਖਾਲੀ ਢੋਲੀਆ ਅਤੇ ਹੋਰ ਸਬੰਧਤ
ਸਮਾਨ ਮੌਕਾ ਪਰ ਬਰਾਮਦ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦਿਆਂ ਦ¤ਸਿਆ ਗਿਆ ਕਿ ਥਾਣਾ ਸਦਰ
ਮਾਨਸਾ ਦੀ ਪੁਲਿਸ ਪਾਰਟੀ ਪਾਸ ਦੌਰਾਨੇ ਗਸ਼ਤ ਇਤਲਾਹ ਮਿਲੀ ਕਿ ਮੁਹੰਮਦ ਸਹਿਨਵਾਜ ਉਰਫ ਮਿੱਠੂ ਪੁੱਤਰ
ਸਿਰਾਜ ੂਦੀਨ ਵਾਸੀ ਪਿੰਡ ਅਮਨਾ (ਬਿਹਾਰ) ਜਿਸਨੇ ਪਿੰਡ ਖਿਆਲਾ ਕਲਾਂ ਵਿਖੇ ਲਕਸ ਼ਮੀ ਵੈਸਨੂੰ ਢਾਬਾ ਠੇਕੇ ਪਰ
ਲਿਆ ਹੋਇਆ ਹੈ। ਜਿਸ ਪਾਸ ਤੇਲ ਵਾਲੇ ਟੈਂਕਰਾ ਦੇ ਡਰਾਇਵਰ ਜੋ ਮਾਲਕਾਂ ਤੋਂ ਚੋਰੀ ਆਪਣੇ ਟੈਂਕਰਾ ਵਿੱਚੋ
ਡੀਜ਼ਲ/ਪਟਰੋਲ ਕੱਢ ਕੇ ਇਸ ਢਾਬਾ ਮਾਲਕ ਨੂ ੰ ਸਸਤੇ ਭਾਅ ਵੇਚ ਦਿੰਦੇ ਹਨ ਅਤੇ ਜਿਸ ਵਿੱਚ ਇਹ ਮਿਲਾਵਟ
ਕਰਕੇ ਅੱਗੇ ਲੋਕਾਂ ਨੂੰ ਪਟਰੋਲ ਪੰਪ ਦੇ ਰੇਟ ਤੋਂ ਸਸਤੇ ਭਾਅ ਵੇਚ ਕੇ ਧੋਖਾਧੜੀ ਨਾਲ ਮੋਟੀ ਕਮਾਈ ਕਰਦਾ ਹੈ।
ਜਿਸਤੇ ਮੁਲਜਿਮ ਵਿਰੁੱਧ ਮੁਕ¤ਦਮਾ ਨµਬਰ 264 ਮਿਤੀ 07—09—2021 ਅ/ਧ 420 ਹਿੰ:ਦੰ: ਅਤੇ 3,7 ਈ.ਸੀ.
ਐਕਟ ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕੀਤਾ ਗਿਆ। ਪੁਲਿਸ ਪਾਰਟੀ ਵ¤ਲੋਂ ਤੁਰੰਤ ਕਾਰਵਾਈ ਕਰਦੇ ਹੋੲ ੇ
ਮੌਕਾ ਤੇ ਰੇਡ ਕਰਕੇ ਮੁਲਜਿਮ ਮੁਹੰਮਦ ਸਹਿਨਵਾਜ ਉਰਫ ਮਿੱਠ ਨੂੰ ਕਾਬੂ ਕੀਤਾ, ਜਿਸਦੇ ਕਬਜਾ ਵਿੱਚੋ 35 ਲੀਟਰ
ਡੀਜ਼ਲ ਤੇਲ, 25 ਲੀਟਰ ਪਟਰੋਲ ਤੇਲ, 6 ਖਾਲੀ ਢੋਲੀਆ, 1 ਟੱਬ, 2 ਕੀਪਾਂ ਅਤੇ 2 ਨਾਪ ਬਰਾਮਦ ਕੀਤੇ ਗਏ
ਹਨ।
ਗਿ ®ਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿ¤ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ
ਰਿਹਾ ਹੈ। ਦੌਰਾਨੇ ਪ ੁਲਿਸ ਰਿਮਾਂਡ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਸਨੇ ਇਹ ਧੰਦਾ ਕਦੋ ਤੋਂ
ਚਲਾਇਆ ਹੋਇਆ ਸੀ, ਜਿਸ ਪਾਸ ੋਂ ਅਹਿਮ ਸੁਰਾਗ ਲ¤ਗਣ ਦੀ ਸੰਭਾਵਨਾਂ ਹੈ। ਮੁਕੱਦਮਾਂ ਵਿੱਚ ਤਫਤੀਸੀ
ਅਫਸਰ ਵੱਲੋਂ ਡੂੰਘਾਈ ਨਾਲ ਤਫਤੀਸ ਕੀਤੀ ਜਾ ਰਹੀ ਹੈ।