
ਮਾਨਸਾ 14ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੀਆਂ ਜੁੱਤੀ ਮਾਰ ਕੇ ਟਿਕਟਾਂ ਕਟਵਾਉਣ ਵਾਲੇ ਦਿੱਲੀ ਦੇ ਸਾਬਕਾ ਐਮ ਐਲ ਏ ਸ ਜਰਨੈਲ ਸਿੰਘ ਜੀ ਕਰੋਨਾ ਦੀ ਜੰਗ ਹਾਰ ਗਏ ਬਹੁਤ ਨੇਕ ਇਨਸਾਨ ਸੀ ਗੁਰੂ ਗ੍ਰੰਥ ਸਾਹਿਬ ਨਾਲ ਬਹੁਤ ਪਿਆਰ ਸੀ ਦਿੱਲੀ ਦੀ ਰਾਜਨੀਤੀ ਵਿਚ ਇਕ ਵੱਡਾ ਚਿਹਰਾ ਬਣ ਕੇ ਉੱਭਰੇ ਜਰਨੈਲ ਸਿੰਘ ਆਮ ਆਦਮੀ ਪਾਰਟੀ ਦੀ ਟਿਕਟ ਤੇ ਵਿਧਾਇਕ ਵੀ ਚੁਣੇ ਗਏ ਸਨ ਤੇ ਉਹ ਦਿੱਲੀ ਦੇ ਬਹੁਤ ਹਰਮਨ ਪਿਆਰੇ ਨੇਤਾਵਾਂ ਗੁਰਸਿੱਖ ਬਾਣੀ ਵਿਚ ਸਿੱਖੀ ਨੂੰ ਪਿਆਰ ਕਰਨ ਵਾਲੇ ਜਰਨੈਲ ਸਿੰਘ ਦੀ ਇਸ ਦੁਨੀਆਂ ਤੋਂ ਵਕਤ ਜਾਣ ਨਾਲ ਜਿੱਥੇ ਰਾਜਨੀਤੀ ਵਿੱਚ ਵੱਡਾ ਘਾਟਾ ਪਿਆ ਹੈ। ਉਥੇ ਸਿੱਖ ਧਰਮ ਅਤੇ ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਵੱਡਾ ਨੁਕਸਾਨ ਹੈ। ਸਾਰੀਆਂ ਹੀ ਰਾਜਨੀਤਿਕ ਭਾਰਤੀਆਂ ਨੇ ਜਰਨੈਲ ਸਿੰਘ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਦੇਸ਼ ਭੇਜ ਰਹੇ ਹਨ ।ਕਰੋਨਾ ਦੀ ਜੰਗ ਹਾਰਨ ਤੋਂ ਬਾਅਦ ਜਰਨੈਲ ਸਿੰਘ ਦੇ ਪਰਿਵਾਰ ਬਹੁਤ ਵੱਡਾ ਹੈ ਕਿਉਂਕਿ ਭਰੇ ਪਰਿਵਾਰ ਵਿਚੋਂ ਜਾਣ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।Attachments area
