ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੇ ਨਜ਼ਦੀਕੀ ਰਿਸ਼ਤੇਦਾਰਾਂ ‘ਤੇ ਛਾਪੇ ਦੌਰਾਨ 2.82 ਕਰੋੜ ਨਕਦ, ਸੋਨੇ ਦੇ ਸਿੱਕੇ ਵੀ ਬਰਾਮਦ

0
16

ED raid on Delhi Health Minister Satyendar Jain and his close ones residence and recovered Cash worth Rs 2 crore 82 lakh

Money Laundering Case: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸਤੇਂਦਰ ਕੁਮਾਰ ਜੈਨ, ਪੂਨਮ ਜੈਨ ਅਤੇ ਉਨ੍ਹਾਂ ਦੇ ਸਾਥੀਆਂ ਅਤੇ ਹੋਰ ਵਿਅਕਤੀਆਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਈਡੀ ਨੂੰ 2.82 ਕਰੋੜ ਰੁਪਏ ਦੀ ਨਕਦੀ ਅਤੇ 1.80 ਕਿਲੋ ਵਜ਼ਨ ਦੇ 133 ਸੋਨੇ ਦੇ ਸਿੱਕੇ ਮਿਲੇ ਹਨ।

LEAVE A REPLY

Please enter your comment!
Please enter your name here