*ਜੋਗਾ ਲੜਕੀਆਂ ਸਕੂਲ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ…*

0
71

ਮਾਨਸਾ, 24 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ “ਜ਼ਿਲ੍ਹਾ ਪੱਧਰੀ ਕਲਾ ਉਤਸਵ” ਵਿੱਚ ਸਕੂਲ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਆਸ਼ੂ ਸ਼ਰਮਾ ਨੇ  ਲੋਕ ਗੀਤ ਗਾਇਨ ਮੁਕਾਬਲੇ ਵਿੱਚ ਮੁਕਾਬਲੇ” ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਸ੍ਰੀਮਤੀ ਭੁਪਿੰਦਰ ਕੌਰ ਜੀ ਅਤੇ ਕਲਾ ਉਤਸਵ ਦੇ ਨੋਡਲ ਅਫਸਰ ਸ੍ਰੀ ਪਰਵਿੰਦਰ ਸਿੰਘ ਜੀ ਵੱਲੋ ਸਨਮਾਨ ਪ੍ਰਾਪਤ ਕੀਤਾ।ਇਸ ਮੌਕੇ ਤੇ ਹਾਜ਼ਰ ਸਰਕਾਰੀ ਸਕੈਂਡਰੀ ਸਕੂਲ ਲੜਕੀਆਂ ਜੋਗਾ ਸਕੂਲ ਪ੍ਰਿੰਸੀਪਲ ਅਵਤਾਰ ਸਿੰਘ ਜੀ ਨੇ  ਸੰਗੀਤ ਅਧਿਆਪਕ ਨਿਤਾਸ਼ ਗੋਇਲ ਜੀ ਅਤੇ ਰਕਸ਼ਾ ਮੈਡਮ ਕੰਪਿਊਟਰ ਫੈਕਲਟੀ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਨੂੰ ਵਧਾਈ ਦਿੱਤੀ।


LEAVE A REPLY

Please enter your comment!
Please enter your name here