ਜੈ ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਵਿਸ਼ਾਲ ਕੰਨਿਆ ਦਾਨ ਸਮਾਗਮ ਅਣਮਿੱਥੇ ਸਮੇਂ ਲਈ ਰੱਦ

0
85

ਮਾਨਸਾ, 16 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ )ਜੈ ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਵਿਸ਼ਾਲ ਕੰਨਿਆ ਦਾਨ ਸਮਾਗਮ ਅਣਮਿੱਥੇ ਸਮੇਂ ਲਈ ਰੱਦ ਮਾਨਸਾ ਵਿਖੇ ਜੈ ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਵਲੋਂ ਜ਼ੋ ਹਰ ਸਾਲ ਵਿਸ਼ਾਲ ਕੰਨਿਆ ਦਾਨ ਸਮਾਗਮ ਹੁੰਦਾ ਹੈ ਜਿਸ ਵਿਚ ਜਿਸ ਸੇਵਾ ਸੰਘ ਵੱਲੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦਾ ਕੰਨਿਆ ਦਾਨ ਸਮਾਗਮ ਕਰਵਾਇਆ ਜਾਂਦਾ ਹੈ ਇਹ ਸਮਾਗਮ ਪਹਿਲਾਂ 29ਮਾਰਚ ਨੂੰ ਕਰਵਾਉਣਾ ਸੀ ਪਰ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਕਾਰਨ ਇਹ ਸਮਾਗਮ ਦੀ ਤਾਰੀਖ ਬਦਲ ਕੇ 15ਐਪ੍ਰਲ ਕਰ ਦਿੱਤਾ ਸੀ ਪਰ ਕਰਫਿਊ ਜਾਰੀ ਹੋਣ ਕਰਕੇ ਸੰਸਥਾਂ ਵਲੋਂ ਪ੍ਰਸ਼ਾਸਨ ਦੀ ਸਹਿਮਤੀ ਨਾਲ ਅਗਲੀ ਤਾਰੀਖ ਐਲਾਨ ਕੀਤਾ ਜਾਵੇਗਾ

LEAVE A REPLY

Please enter your comment!
Please enter your name here