*ਜਿਲਾ ਮਾਨਸਾ ਅੰਦਰ ਸਪੈਸ਼ਲ ਗਿਹਟ ਧੋਮਮਨਿੳਟiੋਨ ਫਲੳਨ ਤਹਿਤ ਨਾਕਾ ਬੰਦੀ ਕਰਕੇ ਵਹੀਕਲਾ ਤੇ ਸ਼ੱਕੀ ਵਿਆਕਤੀਆ ਦੀ ਕੀਤੀ ਗਈ ਚੈਕਿੰਗ*

0
65

ਮਾਨਸਾ 17.12.2024 (ਸਾਰਾ ਯਹਾਂ/ਮੁੱਖ ਸੰਪਾਦਕ)

ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ੍ਹ ਜੀ ਦੇ ਹੁਕਮਾਂ ਦੀ ਪਾਲਣਾ ਵਿਚ ਸ੍ਰੀ ਹਰਜੀਤ
ਸਿੰਘ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੀ ਅਗਵਾਈ ਹੇਠ ਜਿਲ੍ਹਾ ਮਾਨਸਾ ਅੰਦਰ ਅੱਜ
ਰਾਤ 09.30 ਤੋ ਰਾਤ 12.00 ਵਜੇ ਤੱਕ ਸਪੈਸ਼ਲ ਂਗਿਹਟ ਧੋਮਮਨਿੳਟiੋਨ ਫਲੳਨ ਤਹਿਤ ਨਾਕਾਬੰਦੀਆਂ ਕਰਕੇ ਹਰ ਤਰ੍ਹਾ ਦੇ
ਵਹੀਕਲਾ ਤੇ ਸ਼ੱਕੀ ਵਿਆਕਤੀਆ ਦੀ ਚੈਕਿੰਗ ਕੀਤੀ ਗਈ। ਇਸ ਸਪੈਸ਼ਲ ਂਗਿਹਟ ਧੋਮਮਨਿੳਟiੋਨ ਫਲੳਨ ਤਹਿਤ ਜਿਲ੍ਹਾ ਅੰਦਰ29 ਵੱਖ-ਵੱਖ ਜਗਾਵਾਂ ਪਰ ਨਾਕਾਬੰਦੀ ਕੀਤੀ ਗਈ ਜਿਸ ਵਿੱਚ 03 ਐਸ.ਪੀ, 06 ਡੀ.ਐਸ.ਪੀ, 12 ਮੁੱਖ ਅਫਸਰ ਥਾਣਾ ਸਮੇਤ
ਕੁੱਲ 417 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ।

ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਦੱਸਿਆ ਗਿਆ ਕਿ ਇਸ ਸਪੈਸ਼ਲ ਂਗਿਹਟ ਧੋਮਮਨਿੳਟiੋਨ
ਫਲੳਨ ਤਹਿਤ ਜਿਲਾ ਮਾਨਸਾ ਅੰਦਰ ਵੱਖ-ਵੱਖ ਜਗਾਵਾਂ ਪਰ ਨਾਕਾਬੰਦੀਆਂ ਕਰਕੇ ਵੱਖ-ਵੱਖ ਤਰ੍ਹਾ ਦੇ ਵਹੀਕਲਾਂ ਦੀ ਚੈਕਿੰਗ ਅਤੇ
327 ਸ਼ੱਕੀ ਵਿਅਕਤੀਆਂ ਨੂੰ ਵੈਰੀਫਾਈ ਕੀਤਾ ਗਿਆ।ਨਾਕਾਬੰਦੀਆਂ ਦੋਰਾਨ ਟ੍ਰੈਫਿਕ ਦੇ ਰੂਲਾਂ ਨੂੰ ਭੰਗ ਕਰਨ ਵਾਲੇ 77 ਵਹੀਕਲਾਂ
ਦੇ ਟ੍ਰੈਫਿਕ ਚਲਾਨ ਕੱਟੇ ਗਏ ਅਤੇ 04 ਵਹੀਕਲਾਂ ਨੂੰ ਮਿਪੋੁਨਦ ਕੀਤਾ ਗਿਆ।ਇਸ ਤੋ ਇਲਾਵਾ ਇਸ ਸਪੈਸ਼ਲ ਂਗਿਹਟ
ਧੋਮਮਨਿੳਟiੋਨ ਫਲੳਨ ਤਹਿਤ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਵੱਲੋ
ਜਿਲ੍ਹਾ ਦੇ ਥਾਣਾ ਸਿਟੀ 1 ਮਾਨਸਾ, ਸੀ.ਆਈ.ਏ ਸਟਾਫ ਮਾਨਸਾ, ਚੌਕੀ ਕੋਟ ਧਰਮੂ ਅਤੇ ਚੌਕੀ ਬਹਿਣੀਵਾਲ ਦੀ ਅਚਨਚੇਤ ਚੈਕਿੰਗ
ਕੀਤੀ ਗਈ।

ਅਖੀਰ ਵਿੱਚ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਵੱਲੋ
ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬਠਿੰਡਾ ਰੇਂਜ ਅ ੰਦਰ ਇਸੇ ਤਰ੍ਹਾ ਨਾਕਾਬੰਦੀਆਂ ਕਰਕੇ ਵੱਖ-ਵੱਖ ਤਰ੍ਹਾ ਦੇ ਵਹੀਕਲਾਂ ਅਤੇ
ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾਵੇਗੀ, ਅਮਨ ਕਾਨੂੰਨ ਵਿਵਸਥਾ ਨੂੰ ਹਰ ਹਾਲ ਕਾਇਮ ਰੱਖਿਆ ਜਾਵ ੇਗਾ।ਇਸ ਮੁਹਿੰਮ
ਤਹਿਤ ਪੁਲਿਸ ਪ੍ਰਸਾਸਨ ਵੱਲੋ ਆਮ ਪਬਲਿਕ ਵਿੱਚ ਸਹਿਯੋਗ ਦੀ ਭਾਵਨਾ ਤੇ ਹੋਰ ਵਿਸਵਾਸ ਬਣਾਉਣ ਦੀ ਪਹਿਲ ਕੀਤੀ ਗਈ
ਹੈ।ਪੰਜਾਬ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾਂ ਹੀ ਜਾਰੀ ਰੱਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here