
ਮਾਨਸਾ, 07_11_2020: (ਸਾਰਾ ਯਹਾ / ਮੁੱਖ ਸੰਪਾਦਕ) : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਪ੍ਰੈਸ ਨ&’39ਸ&’39ਸਟ
ਜਾਰੀ ਕਰਦੇ ਹ&’39ਸ&’39ਸਏ ਦੱਸਿਆ ਕਿ ਪਿਛਲੇ ਮਹੀਨੇ ਕੇਂਦਰ ਸਰਕਾਰ ਵੱਲ&’39ਸ&’39ਸਂ ਪਾਸ ਹ&’39ਸ&’39ਸਏ ਖੇਤੀ ਕਾਨੂੰਨਾਂ
(ਆਰਡੀਨੈਂਸਾਂ) ਦੇ ਵਿਰ&’39ਸ&’39ਸਧ ਵਿੱਚ ਕਿਸਾਨਾਂ, ਕਿਸਾਨ ਯੂਨੀਅਨਾਂ ਅਤੇ ਭਰਾਤਰੀ ਜਥੇਬੰਦੀਆਂ ਵੱਲ&’39ਸ&’39ਸਂ ਲਗਾਤਾਰ
ਰੇਲ ਰ&’39ਸ&’39ਸਕ&’39ਸ ਅੰਦ&’39ਸ&’39ਸਲਨ ਸੁਰੂ ਕਰਕੇ ਰੇਲਵੇ ਟਰੈਕਾਂ ਤੇ ਧਰਨੇ ਦਿੱਤੇ ਜਾ ਰਹੇ ਸਨ। ਜਿਸ ਕਰਕੇ ਰੇਲਵੇ ਗੱਡੀਆਂ ਦੀ
ਆਵਾਜਾਈ ਨਾ ਹ&’39ਸ&’39ਸਣ ਕਰਕੇ ਖਾਦ_ਖੁਰਾਕ ਪਦਾਰਥਾਂ ਅਤੇ ਹ&’39ਸ&’39ਸਰ ਜਰੂਰੀ ਵਸਤਾਂ ਦੀ ਸਪਲਾਈ ਬੰਦ ਹ&’39ਸ&’39ਸਣ ਨਾਲ ਗੰਭੀਰ
ਸਮੱਸਿਆਂ ਬਣਦੀ ਜਾ ਰਹੀ ਸੀ। ਹੁਣ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲ&’39ਸ&’39ਸਂ ਲਏ ਗਏ ਫੈਸਲੇ ਅਨੁਸਾਰ ਆਪਣੇ
ਧਰਨੇ ਰੇਲਵੇ ਟਰੈਕਾਂ ਤ&’39ਸ&’39ਸਂ ਚੁੱਕ ਲੈਣ ਕਰਕੇ ਸਰਕਾਰ ਦੇ ਆਦੇਸaਾ ਅਨੁਸਾਰ ਰੇਲ ਗੱਡੀਆਂ ਦੀ ਆਵਾਜਾਈ
ਬਹਾਲ ਕਰਾਉਣ ਲਈ ਮਾਨਸਾ ਪੁਲਿਸ ਵੱਲ&’39ਸ&’39ਸਂ ਰੇਲਵੇ ਅਧਿਕਾਰੀਆਂ ਅਤੇ ਰੇਲਵੇ ਪੁਲਿਸ ਨਾਲ ਤਾਲਮੇਲ ਕਰਕੇ ਜਿਲਾ
ਅੰਦਰ ਪੈਂਦੇ ਸਾਰੇ ਰੇਲਵੇ ਟਰੈਕਾਂ ਦਾ ਜਾਇਜਾ ਲਿਆ ਗਿਆ ਹੈ।

ਜਿਲਾ ਮਾਨਸਾ ਪੁਲਿਸ ਵੱਲ&’39ਸ&’39ਸਂ ਰੇਲਵੇ ਅਧਿਕਾਰੀਆਂ ਅਤੇ ਰੇਲਵੇ ਪੁਲਿਸ ਨੂੰ ਨਾਲ ਲੈ ਕੇ ਸਬੰਧਤ
ਮੁੱਖ ਅਫਸਰਾਨ ਜਿਹਨਾਂ ਦੇ ਏਰੀਆਂ ਵਿੱਚ&’39ਸ&’39ਸਂ ਦੀ ਰੇਲਵੇ ਲਾਈਨਾਂ ਗੁਜਰਦੀਆ ਹਨ, ਰਾਹੀ ਰੇਲਵੇ ਸਟੇਸaਨਾਂ,
ਧਰਨੇ ਵਾਲੀਆਂ ਥਾਵਾਂ, ਰੇਲਵੇ ਪਟੜੀਆਂ ਆਦਿ ਥਾਵਾਂ ਦੀ ਸਰਚ ਕਰਵਾ ਕੇ ਐਟੀ_ਸਾਬ&’39ਸ&’39ਸਟੇਜ ਚੈਕਿੰਗ ਕਰਵਾਈ
ਗਈ ਹੈ, ਜ&’39ਸ&’39ਸ ਲਗਾਤਾਰ ਜਾਰੀ ਹੈ। ਚੈਕਿੰਗ ਦ&੍ਰਚਰਵਸ&੍ਰਚਰਵਸਰਾਨ ਸਾਰੇ ਟਰੈਕ ਸੁਰੱਖਿਅਤ ਪਾਏ ਗਏ ਹਨ ਅਤੇ ਬਿਨਾ ਕਿਸੇ
ਡਰ_ਭੈਅ ਤ&’39ਸ&’39ਸਂ ਇਹ ਟਰੈਕ ਰੇਲਵੇ ਵਿਭਾਗ ਦੀ ਰਿਪ&’39ਸ&’39ਸਰਟ ਮੁਤਾਬਿਕ ਰੇਲਵੇ ਗੱਡੀਆਂ ਚੱਲਣ ਦੇ ਯ&’39ਸ&’39ਸਗ ਹਨ।
ਐਸ.ਐਸ.ਪੀ. ਮਾਨਸਾ ਵੱਲ&’39ਸ&’39ਸਂ ਦੱਸਿਆ ਗਿਆ ਕਿ ਇਹਨਾਂ ਧਰਨੇ, ਰੈਲੀਆਂ ਦ&੍ਰਚਰਵਸ&੍ਰਚਰਵਸਰਾਨ
ਮਾਨਸਾ ਪੁਲਿਸ ਵੱਲ&’39ਸ&’39ਸਂ ਸੁਚੱਜੇ ਸੁਰੱਖਿਆਂ ਪ੍ਰਬੰਧ ਮੁਕੰਮਲ ਕਰਕੇ ਜਿਲਾ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ
ਨੂੰ ਬਹਾਲ ਰੱਖਿਆ ਹ&’39ਸ&’39ਸਇਆ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾਂ ਨਹੀ ਕਰਨ ਦਿੱਤੀ ਜਾਵੇਗੀ। ਉਨ੍ਹਾਂ

ਕਿਹਾ ਕਿ ਜਿਲਾ ਵਿੱਚ&’39ਸ&’39ਸਂ ਦੀ ਗੁਜਰਣ ਵਾਲੀਆਂ ਰੇਲਵੇ ਲਾਈਨਾਂ ਪਰ ਰੇਲ ਗੱਡੀਆਂ ਦੀ ਆਵਾਜਾਈ ਬਹਾਲ ਕਰਾਉਣ
ਲਈ ਮਾਨਸਾ ਪੁਲਿਸ ਵੱਲ&’39ਸਂ ਢੁਕਵੇਂ ਸੁਰੱਖਿਆਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਰੇਲਵੇ ਵਿਭਾਗ ਨੂੰ
ਲ&’39ਸੜੀਂਦੀ ਸੁਰੱਖਿਆ ਮੁਹੱਈਆਂ ਕਰਕੇ ਰੇਲਵੇ ਸਟੇਸaਨਾਂ, ਰੇਲਵੇ ਪਟੜੀਆਂ ਆਦਿ ਦੀ ਲਗਾਤਾਰ ਨਿਗਰਾਨੀ
ਕਰਵਾਈ ਜਾ ਰਹੀ ਹੈ।
