*ਜਵਾਹਰ ਨਵੋਦਿਆ ਵਿਦਿਆਲਿਆ, ਫਫੜੇ ਭਾਈਕੇ ਜ਼ਿਲਾ ਮਾਨਸਾ ਦਾ ਛੇਵੀਂ ਜਮਾਤ ਵਿੱਚ ਦਾਖਲੇ ਲਈ ਸਾਲ 2025-26 ਦੀ ਦਾਖਲਾ ਪ੍ਰੀਖਿਆ ਮਿਤੀ 18.01.2025 ਦਿਨ ਸ਼ਨੀਵਾਰ ਨੂੰ*

0
30

ਮਾਨਸਾ, 08 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜਵਾਹਰ ਨਵੋਦਿਆ ਵਿਦਿਆਲਿਆ, ਫਫੜੇ ਭਾਈਕੇ ਜ਼ਿਲਾ ਮਾਨਸਾ ਦਾ ਛੇਵੀਂ ਜਮਾਤ ਵਿੱਚ ਦਾਖਲੇ ਲਈ ਸਾਲ 2025-26 ਦੀ ਦਾਖਲਾ ਪ੍ਰੀਖਿਆ ਮਿਤੀ 18.01.2025 ਦਿਨ ਸ਼ਨੀਵਾਰ ਨੂੰ ਹੋ ਰਹੀ ਹੈ ਇਹ ਪ੍ਰੀਖਿਆ 10 ਕੇਂਦਰਾਂ ਵਿਚ ਹੋਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਮੀਨਾ ਸਿੰਘ, ਪ੍ਰਿੰਸੀਪਲ ਨੇ ਦੱਸਿਆ ਕਿ ਉਸਦੇ ਰੋਲ ਨੰਬਰ ਜਾਰੀ ਹੋ ਚੁਕੇ ਹਨ ਜੋ ਕੀ ਅਧਿਕਾਰਤ ਵੈਬਸਾਈਟ ਤੋਂ https://navodaya.gov.in ਡਾਊਨਲੋਡ ਕੀਤੇ ਜਾ ਸਕਦੇ ਹਨ। ਇਹ ਖਬਰ ਸਾਰੇ ਹੀ ਅਖਬਾਰਾ ਵਿੱਚ ਛਾਪਣ ਦੀ ਕਿਰਪਾ ਕਰਨੀ ਜੀ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 94785-47460,98780-85025, 95188-15071 ਸੰਪਰਕ ਕੀਤਾ ਜਾ ਸਕਦਾ ਹੈ।



LEAVE A REPLY

Please enter your comment!
Please enter your name here