(ਖਾਸ ਖਬਰਾਂ) *ਜਲ ਥਲ ਹੋਇਆ ਮੌੜ, ਪ੍ਰਸ਼ਾਸਨ ਪਹਿਲਾਂ ਕਿਉਂ ਨਹੀਂ ਕਰਦਾ ਪ੍ਰਬੰਧ* August 17, 2024 0 112 Share Google+ Twitter Facebook WhatsApp Telegram Email ਮਾਨਸਾ, 04 ਜੁਲਾਈ:- (ਸਾਰਾ ਯਹਾਂ/ਸਮਦੀਪ ਬੜੈਚ ਭਾਈ ਬਖਤੌਰ) ਮੌੜ ਵਾਸੀਆਂ ਨੂੰ ਮਿਲੀ ਗਰਮੀ ਤੋਂ ਰਾਹਤ ਦੇ ਨਾਲ ਨਾਲ ਪਾਣੀ ਬਣੀਆ ਲੋਕਾਂ ਲਈ ਮੁਸੀਬਤ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰਫ਼ ਚੁਟਕਲੇ ਸੁਨਾਉਣ ਵਾਲਾ ਹੀ ਹੈ। ਬਾਰਸ਼ਾਂ ਦੇ ਪਾਣੀ ਨੇ ਪੰਜਾਬ ਵਿੱਚ ਖਲਬਲੀ ਮਚਾ ਦਿੱਤੀ ਹੈ।