
ਜਲੰਧਰ ਦੇ ਰਾਮਾ ਮੰਡੀ ਚੌਕ ਵਿਚ ਸਵੇਰੇ ਇਕ ਬਾਂਦਰ ਨੇ ਅਚਾਨਕ ਆ ਕੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਭਾਜੜਾਂ ਪਾ ਦਿੱਤੀਆਂ ਅਤੇ ਆਪ ਚਲਾਨ ਬੁੱਕ ਲੈ ਕੇ ਕੁਰਸੀ ਉਤੇ ਬੈਠ ਗਿਆ। ਪੁਲਿਸ ਮੁਲਾਜ਼ਮਾਂ ਨੇ ਜਦੋਂ ਉਸ ਨੂੰ ਭੁਜਾਉਣ ਦੀ ਕੋਸ਼ਿਸ਼ ਕੀਤੀ ਤਾਂ ਬਾਂਦਰ ਨੇ ਜਵਾਨਾਂ ਉਤੇ ਹਮਲਾ ਕੀਤਾ। ਬਾਂਦਰ ਨੇ ਚਲਾਨ ਬੁੱਕ ਵੀ ਪਾੜ ਦਿੱਤੀ ਹੈ। ਬਾਂਦਰ ਪਹਿਲਾਂ ਆ ਕੇ ਕੁਰਸੀ ਉਤੇ ਬੈਠਿਆ ਜਦੋਂ ਪੁਲਿਸ ਮੁਲਾਜ਼ਮ ਨੇ ਉਸ ਨੂੰ ਭਜਾਉਣ ਲੱਗਿਆ ਤਾਂ ਬਾਂਦਰ ਨੇ ਉਸ ਨੂੰ ਕੱਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮਹਿਲਾ ਮੁਲਾਜ਼ਮ ਜਦੋਂ ਚਲਾਨ ਬੁੱਕ ਚੁੱਕਣ ਲੱਗੀ ਤਾਂ ਬਾਂਦਰ ਨੇ ਉਸ ਉਤੇ ਹਮਲਾ ਕਰ ਦਿੱਤਾ।


ਜਲੰਧਰ ‘ਚ ਬਾਂਦਰ ਦੇ ਹੱ
