ਜਦੋਂ ਮੈਨੂੰ ਕਦੇ ਬਿੱਲ ਆਇਆ ਹੀ ਨਹੀਂ ਤਾਂ ਮੈਂ ਬਿਜਲੀ ਚੋਰੀ ਕਿਉਂ ਕਰਾਂਗਾ ਮੰਗੂ ਸਿੰਘ

0
74

ਮਾਨਸਾ 9ਜੁਲਾਈ (ਸਾਰਾ ਯਹਾ/ ਬੀਰਬਲ ਧਾਲੀਵਾਲ) ਮਾਨਸਾ ਜ਼ਿਲੇ ਦੇ ਪਿੰਡ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਦੇ ਮੰਗੂ ਸਿੰਘ ਪੁੱਤਰ ਚੰਬਾ ਸਿੰਘ ਕੌਮ ਰਮਦਾਸੀਆ ਸਿੱਖ ਨੇ ਇੱਕ ਹਲਫ਼ੀਆ ਬਿਆਨ ਰਾਹੀਂ ਜੇਈpspcl  ਜਸਵਿੰਦਰ ਸਿੰਘ ਉੱਪਰ ਦੋਸ਼ ਲਾਉਂਦੇ ਹੋਏ ਕਿਹਾ ਕਿ ਮੇਰੇ ਘਰ ਕੋਲ ਲੱਗੇ ਬਕਸੇ ਵਿੱਚੋਂ ਮੇਰਾ ਮੀਟਰ ਮੇਰਾ ਬਿਜਲੀ ਕੁਨੈਸ਼ਨ ਮੀਟਰ ਨੰਬਰ 685394 ਪੁੱਟ ਕੇ ਲੈ ਗਏ ਅਤੇ ਬਾਅਦ ਵਿੱਚਨਵਾਂ ਮੀਟਰ ਲਗਾ ਗਏ !ਮੇਰਾ ਨਵਾਂ ਮੀਟਰ ਲਗਾਉਣ ਤੋਂ ਬਾਅਦ ਉਕਤ ਕਰਮਚਾਰੀ ਮੇਰੇ ਘਰ ਆਏ ਆਖਿਆ ਕਿ ਤੁਹਾਡਾ ਪਹਿਲਾਂ ਵਾਲਾ ਮੀਟਰ ਖ਼ਰਾਬ ਹੋ ਗਿਆ ਹੈ ਜਿਸ ਨੂੰ ਅਸੀਂ ਪੁੱਟ ਲੈ ਗਏ ਅਤੇ ਬਠਿੰਡਾ ਜਾਂਚ ਲਈ ਭੇਜ ਦਿੱਤਾ ਹੈ ਅਤੇ ਹੁਣ ਅਸੀਂ ਤੁਹਾਡਾ ਨਵਾਂ ਮੀਟਰ ਲਗਾ ਦਿੱਤਾ ਹੈ। ਜਦੋਂ ਕਿ ਮੈਨੂੰ ਪੁਰਾਣਾ ਮੀਟਰ ਪੁੱਟਣ ਅਤੇ ਨਵਾਂ ਮੀਟਰ ਲਗਾਉਣ ਦਾ ਪਤਾ ਸਿਰਫ ਅਧਿਕਾਰੀਆਂ ਪਾਸੋਂ ਲੱਗਿਆ ਪੁਰਾਣੇ ਮੀਟਰ ਮਿੱਤਰ ਪੱਟ ਕੇ ਪੁੱਟ ਕੇ ਲੈ ਜਾਣ ਬਾਰੇ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੋਈ ਨਹੀਂ ਸਾਨੂੰ ਇਸ ਬਾਰੇ ਕੁਝ ਪਤਾ ਨਹੀਂ ।ਅਤੇ ਨਾ ਹੀ ਸਾਨੂੰ ਇਨ੍ਹਾਂ ਕਰਮਚਾਰੀਆਂ ਨੇ ਸਾਨੂੰ ਕੁਝ ਦੱਸਿਆ ਮੀਟਰ ਵਾਲੇ ਬਕਸੇ ਦੀ ਚਾਬੀ ਮਹਿਕਮੇ ਕੋਲ ਹੁੰਦੀ ਹੈ ।ਜਦ ਕਿ ਸਾਡੀ ਬਿਜਲੀ ਕਦੇ ਵੀ ਖਰਾਬ ਨਹੀਂ ਹੋਈ ਅਤੇ ਨਾ ਹੀ ਮਹਿਕਮੇ ਨੇ ਪਹਿਲਾ ਮੀਟਰ ਖਰਾਬ ਹੋਣ ਸਬੰਧੀ ਜਾਣੂ ਕਰਵਾਇਆ ਹੈ ।ਮੈਨੂੰ ਨਵਾਂ ਮੀਟਰ ਲੱਗਣ ਤੋਂ ਬਾਅਦ 44 ਹਜ਼ਾਰ ਰੁਪਏ ਦੇ ਲੱਗਭਗ ਬਿਲ ਭੇਜ ਦਿੱਤਾ ਗਿਆ ਹੈ ।ਅਤੇ ਹੁਣ 52 ਹਜ਼ਾਰ ਇੱਕ ਸੌ ਨੱਬੇ ਰੁਪਏ ਬਿੱਲ ਭੇਜ ਦਿੱਤਾ ਹੈ ਜਦ ਕਿ ਮੇਰਾ ਇਸ ਰਮਦਾਸੀਆ ਸਿੱਖ ਜਾਤੀ ਨਾਲ ਸਬੰਧ ਹੋਣ ਕਰਕੇ ਕੋਈ ਬਿੱਲ ਜਦੋਂ ਦਾ ਮੀਟਰ ਲੱਗਿਆ ਹੈ ਕਦੇ ਮੈਨੂੰ ਬਿੱਲ ਆਇਆ ਹੀ ਨਹੀਂ

ਕਿਉਂਕਿ ਮੈਂ ਉਹਨੇ ਜਨਤਾ ਹੀ ਨਹੀਂ ਮਚਾਉਂਦਾ ।  ਅਸੀਂ ਬਜ਼ੁਰਗ ਹਾਂ ਸਾਡੇ ਕੋਲ ਕੋਈ ਕਮਾਈ ਦਾ ਸਾਧਨ ਨੇ ਜਿਸ ਕਰਕੇ ਸਰਕਾਰ ਦੀ ਹਦਾਇਤਾਂ ਅਨੁਸਾਰ ਦਿੱਤੀ ਸਹੂਲਤ ਤੋਂ ਜ਼ਿਆਦਾ ਕਦੇ ਵੀ ਬਿਜਲੀ ਯੂਨਿਟ ਨਹੀਂ ਵਾਲੀਆਂ ਬਿਜਲੀ ਦੀ ਖਪਤ ਨਹੀਂ ਕਰਦੇ ਜਿਸ ਕਰਕੇ ਇਹ ਬਿਲ ਭਰਨ ਤੋਂ ਅਸਮਰੱਥ ਹਾਂ ਅਤੇ ਇਹਨਾ ਜ਼ਿਆਦਾ ਬਿੱਲ ਆਉਣ ਕਰਕੇ ਮੇਰਾ ਪਰਿਵਾਰ ਦਿਮਾਗੀ  ਤੌਰ ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗ ਪਿਆ ਹੈ ਡਰਨ ਲੱਗ ਪਿਆ ਹੈ ਮੰਗੂ ਸਿੰਘ ਨੇ ਕਿਹਾ ਕਿ ਜਦੋਂ ਮੈਂ ਮੇਰੇ ਮੀਟਰ ਲੱਗਿਆ ਅੱਜ ਤੱਕ ਕਦੇ ਬਿੱਲ ਹੀ ਨਹੀਂ ਆਇਆ ਫਿਰ ਮੈਨੂੰ ਬਿਜਲੀ ਚੋਰੀ ਕਰਨ ਦੀ ਕੀ ਲੋੜ ਹੈ ।ਨਾ ਮੈਨੂੰ ਮੀਟਰ ਪੱਟਣ ਵੇਲੇ  ਕੋਲ ਸੱਦਿਆ ਗਿਆ ਅਤੇ ਨਾ ਹੀ ਨਵਾਂ ਲਗਾਉਣ ਵੇਲੇ ਸੱਦਿਆ ਗਿਆ ਜਦਕੇ ਮੈਨੂੰ ਕਿਹਾ ਗਿਆ ਕਿ ਤੁਸੀਂ ਬਿਜਲੀ ਚੋਰੀ ਕਰਦੇ ਹੋ ।ਮੈਨੂੰ ਕਿਸੇ ਵਕਤ ਵੀ ਕੋਲ ਨਹੀਂ ਬੁਲਾ ਮੇਰਾ ਇੱਕ ਪੁੱਤਰ ਆਪਣੇ ਘਰ ਦੀ ਉਸਾਰੀ ਕਰ ਰਿਹਾ ਹੈ ਜਿਸ ਦਾ ਕਾਰਨ ਘਰੇਲੂ ਸਾਮਾਨ ਫਰਿਜ ਕੂਲਰ ਆਦਿ ਮੇਰੇ ਘਰੇ ਪਿਆ ਹੈ ਜਦ ਕਿ ਉਹ ਆਪਣੇ ਘਰ ਪਾਉਣ ਕਾਰਨ ਮੇਰੇ ਘਰ ਸਮਾਨ ਰੱਖਿਆ ਹੈ ਮੈਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦਾ ਹਾਂ ।ਕਿ ਇਸ ਪੂਰੇ ਮਾਮਲੇ ਦੀ ਪੜਤਾਲ ਕਰਵਾ ਕੇ ਜੋ ਵੀ ਕਿਸੇ ਨੇ ਗਲਤੀ ਕੀਤੀ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇ ਇਸ ਮਾਮਲੇ ਸਬੰਧੀ ਜਦ ਸਬੰਧਤ ਜੇਈ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਬਕਸੇ ਦੀ ਚਾਬੀ ਸਾਡੇ ਕੋਲ ਹੁੰਦੀ ਹੈ ਇਹ ਪੁੱਛਣ ਤੇ ਕਿ ਮੀਟਰ ਪੱਟਣਾ ਲਗਾਉਣ ਵੇਲੇ ਸਬੰਧਿਤ ਪਰਿਵਾਰ ਨੂੰ ਕੋਲ ਬੁਲਾਇਆ ਸੀ ਤਾਂ  ਉਨ੍ਹਾਂ ਕਿਹਾ ਅਸੀਂ ਬਕਸੇ ਵਿੱਚੋਂ ਮੀਟਰ  ਪੁੱਟ ਕੇ ਜਾਂਚ ਲਈ ਬਠਿੰਡਾ ਭੇਜਿਆ ਹੈ ਜਿਸ ਤੋਂ ਮੀਟਰ ਵਿੱਚ ਵਿੱਚ ਚੋਰੀ ਕਰਨ ਸਬੰਧੀ ਪਤਾ ਲੱਗਿਆ ਹੈ 

LEAVE A REPLY

Please enter your comment!
Please enter your name here