ਫਗਵਾੜਾ 18 ਜਨਵਰੀ (ਸਾਰਾ ਯਹਾਂ/ਸਿਵ ਕੋੜਾ) ਮਾਨਯੋਗ ਸ੍ਰੀ ਗੌਰਵ ਤੂਰਾ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਵਲੋਂ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਸ੍ਰੀ ਭਰਤ ਭੂਸ਼ਣ ਪੀ.ਪੀ.ਐਸ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ/ SHO ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸਦਰ ਫਗਵਾੜਾ ਵਲੋਂ ਮੁੱਕਦਮਾ ਨੰਬਰ 07 ਮਿਤੀ 12-01-2025 /ਧ 331(4), 305 ਬੀ ਐਨ ਐਸ ਥਾਣਾ ਸਦਰ ਫਗਵਾੜਾ ਵਿੱਚ ਦੋਸ਼ੀ ਬਿਕਰਮ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਖਲਵਾੜਾ ਥਾਣਾ ਸਦਰ ਫਗਵਾੜਾ ਨੂੰ ਚੋਰੀ ਦੀ ਵਾਰਦਾਤ ਦੀ ਸੂਚਨਾ ਮਿਲਣ ਤੇ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ, ਜਿਸ ਨੇ ਮੁਦਈ ਮੁੱਕਦਮਾ ਹਰੀਸ਼ ਪਰਮਾਰ ਪੁੱਤਰ ਚਰਨਜੀਤ ਪਰਮਾਰ ਵਾਸੀ ਹਰਗੋਬਿੰਦ ਨਗਰ ਫਗਵਾੜਾ ਦੀ ਮਾਤਾ ਦੀ ਜਗ੍ਹਾ ਪਿੰਡ ਵਜੀਦੋਵਾਲ ਵਿੱਚ ਮਿਤੀ 07/08-1-25 ਰਾਤ ਨੂੰ ਚੋਰੀ ਕੀਤੇ ਕੀਤੇ ਇਨਵਰਟਰ,ਬੈਟਰੀ, ਘਰੈਲੂ ਸਲੰਡਰ ਅਤੇ ਹੋਰ ਸਮਾਨ ਬ੍ਰਾਮਦ ਕੀਤੇ । ਮਜੀਦ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਗ੍ਰਿਫਤਾਰ ਵਿਅਕਤੀਆ ਦਾ ਵੇਰਵਾ
ਬਿਕਰਮ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਖਲਵਾੜਾ ਥਾਣਾ ਸਦਰ ਫਗਵਾੜਾ
ਬ੍ਰਾਮਦਗੀ :- ਇੰਨਵਰਟਰ Livguard,ਬੈਟਰਾ Deltron ਘਰੈਲੂ ਸਲੰਡਰ ਹੋਰ