ਚਿੰਤਾਂਹਰਨ ਰੇਲਵੇ ਤਿ੍ਵੇਣੀ ਮੰਦਿਰ ਵਿਚ ਨਿਰੰਤਰ ਚਲਦਾ ਰਹੇਗਾ ਲੰਗਰ ਪ੍ਰਸ਼ੋਤਮ ਬਾਂਸਲ ਪ੍ਰਧਾਨ ਅੱਗਰਵਾਲ ਸਭਾ ਮਾਨਸਾ

0
58

ਮਾਨਸਾ, 08 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਵਿਚ ਮਾਨਸਾ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਲੰਗਰ ਚੱਲ ਰਿਹਾ ਹੈ ਲੰਗਰ ਅਤੇ ਮੰਦਿਰ ਦੇ ਪ੍ਰਧਾਨ ਅਸ਼ੋਕ ਲਾਲੀ ਜ਼ੋ ਬਹੁਤ ਤਨਦੇਹੀ ਨਾਲ ਲੰਗਰ ਦੀ ਡਿਊਟੀ ਨਿਭਾ ਰਹੇ ਹਨ ਵੈਸੇ ਤਾਂ ਮਾਨਸਾ ਦੀਆਂ ਸਾਰੀਆਂ ਸੰਸਥਾਵਾਂ ਹੀ ਆਪਣੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਅ ਰਹੀਆਂ ਹਨ ਕੁਝ ਸਾਥੀਆਂ ਦੀ ਡਿਊਟੀ ਜਿਵੇਂ ਲਾਲੀ ਪ੍ਰਧਾਨ ਵਿਸ਼ਾਲ ਗੋਲਡੀ ਰਾਜੇਸ਼ ਠੇਕੇਦਾਰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਅ ਰਹੇ ਹਨ ਅਤੇ ਹਰ ਰੋਜ਼ ਲੰਗਰ ਵਾਸਤੇ ਵਿਨੋਦ ਭੱਮਾ ਪ੍ਰਧਾਨ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਬਿੰਦਰ ਪਾਲ ਸੱਤਪਾਲ ਜੋੜਕੀਆਂ ਪ੍ਰਵੀਨ ਟੋਨੀ ਸ਼ਰਮਾ ਸਤੀਸ਼ ਸੇਠੀ ਪ੍ਰਧਾਨ ਸ਼੍ਰੀ ਨੈਨਾ ਦੇਵੀ ਪਾਣੀ ਦਲ ਰਾਜੇਸ਼ ਪੰਧੇਰ ਜਰਨਲ ਸਕੱਤਰ ਸਨਾਤਨ ਧਰਮ ਸਭਾ ਬਿੰਦਰ ਪਾਲ ਸੁਰਿੰਦਰ ਲਾਲੀ, ਰਮੇਸ਼ ਟੋਨੀ ,ਦੀਨਾ ਨਾਥ ਚੁੱਘ ਪ੍ਰਧਾਨ ਹਲਵਾਈ ਯੂਨੀਅਨ, ਜੀਵਨ ਨਿਸ਼ੂ, ਨਿੱਕਾ ਭੱਮਾ ਸੋਹਣ ਲਾਲ ਠੇਕੇਦਾਰ ਪ੍ਰੋਸ਼ਤਮ ਨੰਗਲਾ ਮਹਾਂਵੀਰ ਜੈਨ ਪਾਲੀ, ਦਰਸ਼ਨ ਜੈਨ ਗੋਟਾ, ਸਾਰੇ ਸਭਾਵਾਂ ਦੇ ਮੈਂਬਰਾਂ ਵੱਲੋਂ ਹਰ ਰੋਜ਼ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਅਤੇ ਲਾਲੀ ਪ੍ਰਧਾਨ ਨੇ ਦੱਸਿਆ ਕਿ ਲਗਾਤਾਰ ਕੋਰੋਨਾ ਵਾਇਰਸ ਦੇ ਕਾਰਨ ਜ਼ੋ ਲੰਗਰ ਅੱਜ 18ਵੇ ਦਿਨ ਵਿਚ ਸ਼ਾਮਲ ਹੋ ਗਿਆ ਅਤੇ 12000ਪੈਕਿਟ ਤਕਰੀਬਨ ਹਰ ਰੋਜ਼ ਲੰਗਰ ਤਿਆਰ ਕੀਤਾ ਜਾਂਦਾ ਮੰਨਿਆ ਕਿ ਹੁਣ ਦੋ ਤਿੰਨ ਦਿਨਾਂ ਤੋਂ ਦਾਨ ਵਿੱਚ ਥੋਡੀ ਕਮੀ ਆਈ ਹੈ ਪਰ ਫਿਰ ਵੀ ਸਾਡੇ ਮੈਂਬਰਾਂ ਵੱਲੋਂ ਦਾਨੀ ਸੱਜਣਾਂ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ ਅੱਜ ਵੀ ਦਾਨੀ ਸੱਜਣਾਂ ਵੱਲੋਂ ਚਾਵਲ, ਚੀਨੀ, ਆਟਾ, ਦਾਲਾਂ ਨਗਦ ਰਾਸ਼ੀ ਲੰਗਰ ਲਈ ਰੇਲਵੇ ਤਿ੍ਵੇਣੀ ਮੰਦਿਰ ਨੂੰ ਦਿੱਤੀ ਗਈ ਲਾਲੀ ਪ੍ਰਧਾਨ ਨੇ ਦੱਸਿਆ ਕਿ ਇਹ ਲੰਗਰ ਬੰਦ ਨਹੀਂ ਹਵੋਗਾ ਲੋੜੀਂਦੇ ਲੋਕਾਂ ਲਈ ਲੰਗਰ ਚਲਦਾ ਰਹੇਗਾ

ਇਹਨਾਂ ਦੇ ਨਾਲ ਸਾਡੀਆਂ ਮਾਨਸਾ ਦੀਆਂ ਸਾਰੀਆਂ ਸੰਸਥਾਵਾਂ ਜਿਵੇਂ ਕਿ ਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਸ਼੍ਰੀ ਪ੍ਰਸ਼ੋਤਮ ਬਾਂਸਲ ਅਤੇ ਯੂਥ ਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਵਿਸ਼ਾਲ ਗੋਲਡੀ ਜੈਨ ਨੂੰ ਇਸ ਸਮੇਂ ਕੈਸ਼ੀਅਰ ਬਣਾਇਆ ਹੈ ਅਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਭੱਮਾ, ਅਤੇ ਸਭਾ ਦੇ ਸੈਕਟਰੀ ਬਿੰਦਰ ਪਾਲ,ਜਰਨਲ ਸਕੱਤਰ ਰਾਜੇਸ਼ ਪੰਧੇਰ, ਦੁਰਗਾ ਕੀਰਤਨ ਮੰਡਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ, ਅਖੰਡ ਪਰਮ ਧਾਮ ਦੇ ਰਾਜੇਸ਼ ਠੇਕੇਦਾਰ, ਭਗਵਾਨ ਸ੍ਰੀ ਪਰਸ਼ੂਰਾਮ ਸੰਗ ਕੀਰਤਨ ਮੰਡਲ ਦੇ ਪ੍ਰਧਾਨ ਸ਼੍ਰੀ ਰਾਮ ਲਾਲ ਸ਼ਰਮਾ, ਸ਼੍ਰੀ ਨੈਨਾ ਦੇਵੀ ਪਾਣੀ ਦਲ ਦੇ ਪ੍ਰਧਾਨ ਸ਼੍ਰੀ ਸਤੀਸ਼ ਸੇਠੀ, ਜੀਵਨ ਕੁਮਾਰ ਨਿੱਕਾ ਭੱਮਾ,ਦੀਨਾ ਨਾਥ ਚੁੱਘ (ਪ੍ਰਧਾਨ ਹਲਵਾਈ ਯੂਨੀਅਨ) ਅਤੇ, (ਐਸ.ਐਸ.ਜੈਨ) ਸਭਾ ਮਾਨਸਾ ਦੇ ਮਹਾਂਵੀਰ ਜੈਨ ਪਾਲੀ, ਸੱਤਪਾਲ ਜੋੜਕੀਆਂ, ਰਾਮ ਨਾਟਕ ਕਲੱਬ ਦੇ ਸੁਰਿੰਦਰ ਲਾਲੀ , ਤੇ ਰਮੇਸ਼ ਟੋਨੀ, ਰਾਕੇਸ਼ ਤੋਤਾ, ਮਾਨਸਾ ਗਾਊਸ਼ਾਲਾ ਮੰਦਰ ਕਮੇਟੀ ਦੇ ਜਤਿੰਦਰ ਵੀਰ ਗੁਪਤਾ ਵੱਲੋਂ ਆਪਣੀਆਂ ਸੇਵਾਵਾਂ ਸਿੱਧੇ ਜਾਂ ਅਸਿੱਧੇ ਤੌਰ ਤੇ ਦਿੱਤੀਆਂ ਜਾ ਰਹੀਆਂ ਹਨ

LEAVE A REPLY

Please enter your comment!
Please enter your name here