
(ਸਾਰਾ ਯਹਾਂ/ਬਿਊਰੋ ਨਿਊਜ਼ ) :ਗੁਰਸ਼ਰਨਪ੍ਰੀਤ ਕੌਰ ਪੁੱਤਰੀ ਬਹਾਦਰ ਸਿੰਘ ਵਾਸੀ ਰੱਲਾ ਮਾਨਸਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ- ਫਾਰਮੇਸੀ CGPA 9.0 ਪ੍ਰਾਪਤ ਕੀਤੇ
HDFC ਬੈਕ ਦਾ ਚੈਕ 59000 ਸਕਾਲਰਸ਼ਿਪ ਮਾਨਯੋਗ ਸੁਰਿੰਦਰ ਪਾਲ ਪਰਮਾਰ ADGP ਬਠਿੰਡਾ ਰੇਂਜ ਬਠਿੰਡਾ ਅਤੇ ਗੁਲਨੀਤ ਖੁਰਾਣਾ IPS SSP ਬਠਿੰਡਾ ਅਤੇ ਐਸ ਪੀ ਡੀ ਬਠਿੰਡਾ ਪਾਸੋ ਹਾਸਲ ਕੀਤਾ।
