
ਨਵੀਂ ਦਿੱਲੀ 25,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਟੀਕੇ ਨਾਲ ਸਬੰਧਤ ਵੱਡੀ ਖ਼ਬਰ ਸਾਹਮਣੇ ਆਈ ਹੈ।ਸਿਹਤ ਮੰਤਰਾਲੇ ਨੇ ਕੋਰੋਨਾ ਵੈਕਸੀਨ ਲਈ ਨਵੀਂਆਂ ਗਾਈਡਲਾਇਨਜ਼ ਜਾਰੀ ਕੀਤੀਆਂ ਹਨ।ਇਨ੍ਹਾਂ ਮੁਤਾਬਿਕ ਹੁਣ ਗਰਭਵਤੀ ਔਰਤਾਂ ਨੂੰ ਵੀ ਟੀਕਾ ਦਿੱਤਾ ਜਾ ਸਕਦਾ ਹੈ।
ਡਾ: ਬਲਰਾਮ ਭਾਰਗਵ ਡੀ.ਜੀ., ਆਈ.ਸੀ.ਐਮ.ਆਰ. ਮੁਤਾਬਿਕ ਟੀਕਾਕਰਨ ਗਰਭਵਤੀ ਔਰਤਾਂ ਲਈ ਲਾਭਦਾਇਕ ਹੈ ਅਤੇ ਇਹ ਦਿੱਤਾ ਜਾਣਾ ਚਾਹੀਦਾ ਹੈ।
