*ਖੱਤਰੀ ਸਭਾ (ਰਜਿਸਟਰ) ਦੀ ਮੀਟਿੰਗ 4 ਅਗਸਤ ਨੂੰ*

0
37

ਫਗਵਾੜਾ 03 ਅਗਸਤ (ਸਾਰਾ ਯਹਾਂ/ਸ਼ਿਵ ਕੌੜਾ) ਖੱਤਰੀ ਸਭਾ (ਰਜਿਸਟਰ) ਫਗਵਾੜਾ ਦੇ ਪ੍ਰਧਾਨ ਮਦਨ ਮੋਹਨ ਬਜਾਜ ਨੇ ਕਿਹਾ ਕਿ ਸਭਾ ਦੇ ਵਿਕਾਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਭਾ ਦੀਆਂ ਚੋਣਾਂ ਲੋਕਤਾਂਤਰਿਕ ਢੰਗ ਨਾਲ ਢੁੱਕਵੇਂ ਸਮੇਂ ‘ਤੇ ਕਰਵਾਈਆਂ ਜਾਣ ਅਤੇ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਜਾਵੇ | ਸਰਬਸੰਮਤੀ ਨਾਲ ਬਣਾਈ ਗਈ ਸ੍ਰੀ ਬਜਾਜ ਨੇ ਦੱਸਿਆ ਕਿ ਸਾਡੀ ਟੀਮ ਦਾ ਕਾਰਜਕਾਲ ਸਮਾਪਤ ਹੋ ਰਿਹਾ ਹੈ, ਨਵੀਂ ਕਾਰਜਕਾਰਨੀ ਦੇ ਗਠਨ ਲਈ ਸਾਡੀ ਮੀਟਿੰਗ 4 ਅਗਸਤ ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਗੁਰੂ ਹਰਕਿਸ਼ਨ ਨਗਰ ਫਗਵਾੜਾ, ਮੰਦਿਰ ਬਾਬਾ ਭੰਡਾਰੀ, ਗਲੀ ਨੰ. 1- ਵਿਖੇ ਹੋਵੇਗੀ। ਏ, ਬਸਰਾ ਪੈਲੇਸ।

LEAVE A REPLY

Please enter your comment!
Please enter your name here