
ਬੁਢਲਾਡਾ 3 ਜੁਲਾਈ ( (ਸਾਰਾ ਯਹਾ/ ਅਮਨ ਮਹਿਤਾ): ਇੱਥੋ ਨੇੜਲੇ ਪਿੰਡ ਰਿਉਂਦ ਖੁਰਦ ਵਿਖੇ ਇੱਕ ਵਿਅਕਤੀ ਦੀ ਉਸਦੇ ਖੇਤ ਵਿੱਚੋ ਲਾਸ਼ ਬਰਾਮਦ ਹੋਣ ਦਾ ਸਮਾਚਾਰ ਿਿਮਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਸੀਪਾ ( 30) ਦੀ ਲਾਸ਼ ਉਸਦੇ ਖੇਤ ਵਿੱਚੋ ਬਰਾਮਦ ਕੀਤੀ ਗਈ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
