*ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਗਏ ਠੇਕਾ ਕਾਮੇ ਪੁਲਿਸ ਨੇ ਚੁੱਕੇ! ਵੇਖੋ ਤਸਵੀਰਾਂ*

0
92

ਅੱਜ ਬਠਿੰਡਾ ਵਿਖੇ ਪੰਜਾਬ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਲਈ ਗਏ ਠੇਕਾ ਕਾਮਿਆਂ ਨੂੰ ਗਿਣਤੀ ਪੁਲਿਸ ਨੇ ਹਿਰਾਸਤ ‘ਚ ਲਿਆ।ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਗਏ ਠੇਕਾ ਕਾਮੇ ਪੁਲਿਸ ਨੇ ਚੁੱਕੇ

ਜਾਣਕਾਰੀ ਦਿੰਦੇ ਠੇਕਾ ਕਾਮਿਆਂ ਨੇ ਦੱਸਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਅਸੀਂ ਵੱਖ ਵੱਖ ਵਿਭਾਗਾਂ ‘ਚ ਕੰਮ ਕਰਦੇ ਆ ਰਹੇ ਹਾਂਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਗਏ ਠੇਕਾ ਕਾਮੇ ਪੁਲਿਸ ਨੇ ਚੁੱਕੇ

ਪਰ ਸਾਨੂੰ ਅੱਜ ਤਕ ਪੱਕਾ ਨਹੀਂ ਕੀਤਾ ਜਿਸਦਾ ਸਵਾਲ ਕਰਨ ਆਏ ਸੀ ਪਰ ਪੁਲਿਸ ਨੇ ਸਾਨੂੰ ਹਿਰਾਸਤ ‘ਚ ਲਿਆ।

ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਗਏ ਠੇਕਾ ਕਾਮੇ ਪੁਲਿਸ ਨੇ ਚੁੱਕੇ

ਕਾਮਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਸੰਘਰਸ਼ ਏਸੇ ਤਰ੍ਹਾਂ ਜਾਰੀ ਰਹੇਗਾ ਜੋ ਮਰਜ਼ੀ ਕਰ ਲਵੋ।ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਗਏ ਠੇਕਾ ਕਾਮੇ ਪੁਲਿਸ ਨੇ ਚੁੱਕੇ

ਜਾਣਕਾਰੀ ਦਿੰਦੇ ਠੇਕਾ ਕਾਮਿਆਂ ਨੇ ਦੱਸਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਅਸੀਂ ਵੱਖ ਵੱਖ ਵਿਭਾਗਾਂ ‘ਚ ਕੰਮ ਕਰਦੇ ਆ ਰਹੇ ਹਾਂ

LEAVE A REPLY

Please enter your comment!
Please enter your name here