
ਚੰਡੀਗੜ੍ਹ12, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਸਰਕਾਰ ਦੀਆਂ ਵੈਕਸਿਨ ਵੈਨ ਏਅਰਪੋਰਟ ਤੇ ਪਹੁੰਚ ਗਈਆਂ ਹਨ ਪੰਜਾਬ ਪੁਲੀਸ ਦੀ ਸੁਰੱਖਿਆ ਹੇਠ ਵੈਕਸੀਨ ਵੈਨ ਵਿੱਚ ਉਚਿਤ ਤਾਪਮਾਨ ਤੇ ਡੋਜ਼ ਨੂੰ ਚੰਡੀਗਡ਼੍ਹ ਮੇਨ ਸੈਂਟਰ ਚ ਪਹੁੰਚਾਇਆ ਜਾਵੇਗਾ

ਇਸ ਤੋਂ ਬਾਅਦ ਪੰਜਾਬ ਦੇ ਚੁਣੇ ਗਏ ਚਾਰ ਜ਼ਿਲ੍ਹਿਆਂ ਤਕ ਟੀਕਾ ਪਹੁੰਚਾਇਆ ਜਾਵੇਗਾ। ਪਹਿਲੇ ਗੇਡ਼ ਵਿੱਚ ਤਿੰਨ ਕਰੋੜ ਫਰੰਟਲਾਈਨ ਵੌਰੀਅਰ ਨੂੰ ਵੈਕਸੀਨ ਦਿੱਤੀ ਜਾਵੇਗੀ। ਇਕ ਟੀਕੇ ਦੀ ਕੀਮਤ 210 ਰੁਪਏ ਹੈ ਪਰ ਪਹਿਲੇ ਫੇਜ਼ ਵਿੱਚ ਲੱਗਣ ਵਾਲੀ ਵੈਕਸੀਨ ਦਾ ਖਰਚਾ ਕੇਂਦਰ ਸਰਕਾਰ ਚੁੱਕੇਗੀ

