ਕੋਰੋਨਾ ਵਾਇਰਸ(ਕੋਵਿਡ-19) ਅਪਡੇਟ

0
119

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ

 ਕੋਰੋਨਾ ਵਾਇਰਸ(ਕੋਵਿਡ-19) ਅਪਡੇਟ

01-04-2020

1ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ1260
2ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ1260
3ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ46
4ਮਿ੍ਰਤਕਾਂ ਦੀ ਗਿਣਤੀ04
5ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ1149
6ਰਿਪੋਰਟ ਦੀ ਉਡੀਕ ਹੈ65
7ਠੀਕ ਹੋਏ01
8ਐਕਟਿਵ ਕੇਸ41

o  1 ਪਾਜੇਟਿਵ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜੋ ਇਕ ਪਾਜੇਟਿਵ ਮਾਮਲੇ ਦੇ ਸੰਪਰਕ ਵਿੱਚ ਆਇਆ ਸੀ।

o  1 ਪਾਜੇਟਿਵ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।

o  3 ਪਾਜੇਟਿਵ ਮਾਮਲੇ ਮੋਹਾਲੀ ਤੋਂ ਹਨ ਜਿਹਨਾਂ ਵਿੱਚੋਂ 2 ਮਾਮਲੇ ਕੈਨੇਡਾ ਤੋਂ ਪਰਤੇ ਕੋਵਿਡ-19 ਪਾਜੇਟਿਵ ਪਾਏ ਗਏ ਚੰਡੀਗੜ੍ਹ ਦੇ ਜੋੜੇ ਦੇ ਸੰਪਰਕ ਵਿਚ ਆਏ ਸਨ ਅਤੇ ਤੀਜਾ ਮਾਮਲਾ ਵਿਦੇਸ਼ੀ ਯਾਤਰੀ ਦੇ ਸੰਪਰਕ ਵਿਚ ਆਇਆ ਸੀ।

o  ਇਨਾਂ 41 ਐਕਟਿਵ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

ਪੰਜਾਬ ਵਿਚ ਕੋਵਿਡ-19 ਦੀ ਜ਼ਿਲਾ ਵਾਰ ਰਿਪੋਰਟ

ਲੜੀ ਨੰ: ਜ਼ਿਲਾਪੁਸ਼ਟੀ ਹੋਏ ਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1ਐਸ.ਬੀ.ਐਸ ਨਗਰ1901
2ਐਸ.ਏ.ਐਸ ਨਗਰ1001
3ਹੁਸ਼ਿਆਰਪੁਰ0611
4ਜਲੰਧਰ0500
5ਅੰਮਿ੍ਰਤਸਰ0200
6ਲੁਧਿਆਣਾ0301
7ਪਟਿਆਲਾ0100
 ਕੁੱਲ4614

LEAVE A REPLY

Please enter your comment!
Please enter your name here