*ਕਲ ਬਿਜਲੀ ਰਹੇਗੀ ਬੰਦ।*

0
780

ਬੁਢਲਾਡਾ 17 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) 66 ਕੇ.ਵੀ. ਸਬਸਟੇਸ਼ਨ ਗਰਿੱਡ ਦਾਤੇਵਾਸ ਤੋਂ ਚੱਲਦੇ ਸਾਰੇ ਸ਼ਹਿਰੀ ਅਤੇ ਪੇਂਡੂ ਫੀਡਰਾਂ ਦੀ ਬਿਜਲੀ ਕਲ 18 ਨਵੰਬਰ ਨੂੰ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਦੀ ਪੁਸ਼ਟੀ ਉਪ ਮੰਡਲ ਅਫਸਰ ਇੰਜਨੀਅਰ ਕੇਵਲ ਸਿੰਘ ਵੱਲੋਂ ਕੀਤੀ ਗਈ।

LEAVE A REPLY

Please enter your comment!
Please enter your name here