*ਕਰੋਨਾ ਮਰੀਜਾ ਦੇ ਮਨੋਰੰਜਨ ਲਈ ਬੁਢਲਾਡਾ ਸ਼ੈਲਰ ਐਸੋਸੀਏਸ਼ਨ ਵਲੋ LED ਦਿੱਤੀ ਗਈ ਇਸ ਤੋ ਇਲਾਵਾ IMA ਵਲੋ 5 ਆਕਸੀਜਨ ਸੰਲਡਰ ਵਾਲੀਆ ਪੰਜ ਮਸ਼ੀਨ ਕੋਵਿਡ ਵਾਰਡ ਨੂੰ ਦਿਤੀਆ ਗਈਆ

0
70

ਜਿਲ਼ਾ ਪਰਸ਼ਾਸ਼ਨ ਅਤੇ ਨਾਗਰਿਕ ਤਾਲਮੇਲ ਕਰੋਨਾ ਹੈਲਪ ਡੈਸਕ ਵਿਖੇ ਮੈਡਮ ਮਧੂ ਇੰਚਾਰਜ DFSC ਦੀ ਪ੍ਰੇਰਣਾ ਸਦਕਾ ਮਾਨਸਾ ਅਤੇ ਬੁਢਲਾਡਾ ਸ਼ੈਲਰ ਐਸੋਸੀਏਸ਼ਨ ਵਲੋ LED ਕਰੋਨਾ ਵਾਰਡ ਵਿੱਚ ਲਿਆਉਣ ਲਈ SMO ਮਾਨਸਾ ਡਾ ਰੂਬੀ ਨੂੰ ਦਿਤੇ ਗਈਆ ਤਾ ਜੋ ਕਰੋਨਾ ਮਰੀਜ ਦਾ ਮਨੋਰੰਜਨ ਹੋ ਸਕੇ ਇਲਾਜ ਸਮੇ। ਇਸ ਤੋ ਇਲਾਵਾ IMA ਵਲੋ 5 ਆਕਸੀਜਨ ਸੰਲਡਰ ਉਪਰ ਲੱਗਣ ਵਾਲੀਆ ਪੰਜ ਮਸ਼ੀਨ ਵੀ

ਮਾਨਸਾ ਸਰਕਾਰੀ ਹਸਪਤਾਲ ਦੇ ਕੋਵਿਡ ਵਾਰਡ ਨੂੰ ਦਿਤੀਆ ਗਈਆ। ਇਸ ਤੋ ਇਲਾਵਾ 10 ਆਕਸੀਜਨ ਵੀ ਕੋਵਿਡ ਵਾਰਡ ਲਈ ਜਿਲਾ ਭੂਮੀ ਰਖੀਆ ਇੰਚਾਰਜ ਭੁਪਿੰਦਰ ਸਿੰਘ ਵਲੋ SMO ਮਾਨਸਾ ਨੂੰ ਦਿਤੇ ਗਏ

LEAVE A REPLY

Please enter your comment!
Please enter your name here