
ਮਾਨਸਾ, 27 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ ) ਐਸਐਸਪੀ ਮਾਨਸਾ ਅਤੇ ਸਮੂਹ ਪੁਲਿਸ ਸਟਾਫ ਵਲੋਂ ਐਸ.ਆਈ. ਹਰਜੀਤ ਸਿੰਘ ਦੇ ਨਾਮ ਦੇ ਬੈਜ ‘ਮੈਂ ਭੀ ਹਰਜੀਤ ਸਿੰਘ* ਆਪਣੀਆਂ ਨਾਮਪੱਟੀਆਂ ਤੇ ਲਗਾ ਕੇ ਸਨਮਾਨ ਦਿੱਤਾ ਗਿਆ ਮਸ.ੂਹਰ ਪੰਜਾਬੀ ਗਾਇਕਾਂ ਨੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਹੌਸਲਾ ਅਫਜਾਈ ਲਈ ਕੀਤੇ ਗਏ ਇਸ ਉ-ੱਦਮ ਦੀ ਕੀਤੀ ਸ.ਲਾਘਾ ਮਾਨਸਾ 27 ਅਪ੍ਰੈਲ ( ) ਕੋਰੋਨਾ ਵਾਇਰਸ (ਕੋਵਿਡ^19) ਦੇ ਕਹਿਰ ਕਾਰਣ ਅਸੀਂ ਸਾਰੇ ਬੜੇ ਹੀ ਮੁਸ.ਕਿਲ ਦੌਰ ਵਿਚੋਂ ਲੰਘ ਰਹੇ ਹਾਂ| ਸਾਡੇ ਦੂਰ^ਅੰਦੇਸ.ੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
