ਬੁਢਲਾਡਾ,22 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਮਾਨਸਾ
ਵੱਲੋਂ 24ਵੀਂ ਪੰਜਾਬ ਸਟੇਟ ਇੰਟਰ ਸਕੂਲ ਸੂਟਿੰਗ ਚੈਂਪੀਅਨਸ਼ਿਪ 2024 ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਫੜੇ ਭਾਈਕੇ, ਜ਼ਿਲ੍ਹਾ ਮਾਨਸਾ ਵਿਖੇ 18 ਜੁਲਾਈ ਤੋਂ 22 ਜੁਲਾਈ ਆਯੋਜਿਤ ਹੋਈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਦੇ ਸਕੂਲਾਂ ਦੇ ਨਿਸ਼ਾਨੇਬਾਜਾਂ ਨੇ ਭਾਗ ਲਿਆਚੈਂਪੀਅਨਸ਼ਿਪ ਵਿਚ 650 ਸੂਟਰ ਲੜਕੇ ਅਤੇ ਲੜਕੀਆਂ ਨੇ ਆਪਣੀ ਪ੍ਰਤਿਭਾ ਦਾ ਮੁਜਾਹਰਾ ਕੀਤਾ। ਜਿੰਨਾਂ ਸੂਟਰਾਂ ਨੇ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ ਅਤੇ ਸਕੋਰ ਕੁਆਲੀਫਾਈ ਕੀਤਾ ਉਹ ਸਾਰੇ ਸੂਟਰ 24ਵੀਂ ਆਲ ਇੰਡੀਆ ਕੁਮਾਰ ਸੁਰਿੰਦਰਾ ਸਕੂਲ ਸੂਟਿੰਗ ਚੈਂਪੀਅਨਸ਼ਿਪ 2024 ਵਿੱਚ ਭਾਗ ਲੈਣਗੇ। ਇਸ ਸਟੇਟ ਸੂਟਿੰਗ ਚੈਂਪੀਅਨਸ਼ਿਪ ਦਾ ਉਦਘਾਟਨ ਪ੍ਰਿੰਸੀਪਲ ਬੁੱਧ ਰਾਮ ਜੀ, ਐਮ.ਐਸ.ਕੇ. ਹਲਕਾ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਜੀ ਦੇ ਕਰ ਕਮਲਾ ਦੁਆਰਾ ਕੀਤਾ ਗਿਆ ਅਤੇ ਇਨਾਮ ਵੰਡ ਸਮਾਗਮ ਦੀ ਰਸਮ
ਡੀ.ਈ.ਓ. (ਸੈ.) ਮੈਡਮ ਭੁਪਿੰਦਰ ਕੌਰ ਜੀ ਨੇ ਕੀਤੀ। ਅੰਤਿਮ ਨਤੀਜੇ ਇਸ ਪ੍ਰਕਾਰ ਹਨ। ਏਅਰ ਰਾਈਫਲ (ਐਨ.ਆਰ.) ਯੂਥ ਮੈਨ ਅੰਸ਼ੁਲ ਭਾਟੀਆ, ਫਤਿਹਵੀਰ ਸਿੰਘ, ਰਣਵੀਰ ਸਿੰਘ, ਏਅਰ ਰਾਈਫਲ (ਐਨ.ਆਰ.) ਵੁਮੈਨ ਗੀਤਾਂਜਲੀ, ਤਾਨੀਆ ਰਾਣੀ, ਸੁਖਮਨੀ ਕੌਰ, ਏਅਰ ਪਿਸਟਲ
(ਐਨ.ਆਰ.) ਜੂਨੀਅਰ ਮੈਨ ਜਸਮਨ ਸਿੰਘ ਗਿੱਲ, ਏਅਰ ਪਿਸਟਲ (ਐਨ.ਆਰ.) ਜੂਨੀਅਰ ਵੁਮੈਨ
ਪੁਨਰੀਤ ਕੌਰ, ਏਅਰ ਪਿਸਟਲ (ਐਨ.ਆਰ.) ਯੂਥ ਮੈਨ ਜੀਵਨਦੀਪ ਸਿੰਘ ਗਿੱਲ, ਯੁਵਰਾਜ ਭਾਟੀ,ਗੁਰਨਾਇਕ ਸਿੰਘ ਸਰਾਂ, ਏਅਰ ਪਿਸਟਲ (ਐਨ.ਆਰ.) ਯੂਥ ਵੁਮੈਨ ਪਲਕਦੀਪ ਕੌਰ, ਹਰਸ਼, ਸ਼ਰੇਯਾ,ਏਅਰ ਰਾਈਫਲ (ਐਨ.ਆਰ.) ਯੂਥ ਮੈਨ ਰਾਜਵੰਸ਼, ਜਸਨਦੀਪ ਗੋਇਲ, ਮਨਏਕਮਜੋਤ ਸਿੰਘ ਸੰਧੂ,
ਏਅਰ ਰਾਈਫਲ (ਐਨ.ਆਰ.) ਸਬ ਯੂਥ ਵੁਮੈਨ ਅਰਚੀਤਾ ਵਡੇਰਾ, ਹਰਨੂਰ ਕੌਰ, ਨਵਪ੍ਰੀਤ ਕੌਰ,ਏਅਰ ਪਿਸਟਲ (ਐਨ.ਆਰ.) ਸਬ ਯੂਥ ਮੈਨ ਨਵਨੀਰ ਸਿੰਘ,ਵੁਮਨ ਪਲਕਦੀਪ ਕਰ, ਹਰਸ਼, ਸ਼ਰਯਾ,ਏਅਰ ਰਾਈਫ ਯੂਥ ਦਿਲਸ਼ਾਨ ਸਿੰਘ ਸਿੱਧੂ, ਕੂੰਜ, ਏਅਰ।
ਪਿਸਟਲ (ਐਨ.ਆਰ.) ਸਬ ਯੂਥ ਵੂਮੈਨ ਇਸਮੀਤ ਕੌਰ ਗਰਚਾ, ਤਨਵੀਰ ਕੌਰ, ਕਰਮਨ ਬਰਾੜ,ਏਅਰ ਰਾਈਫਲ (ਆਈ.ਐਸ.ਐਸ.ਐਫ.) ਯੂਥ ਵੂਮੈਨ ਓਜਸ਼ਵੀ ਠਾਕੁਰ, ਹੁਨਰ ਗਿੱਲ, ਹਰਲੀਨ ਕੌਰ,ਏਅਰ ਰਾਈਫਲ (ਆਈ.ਐਸ.ਐਸ.ਐਫ.) ਯੂਥ ਮੈਨ ਕਰਨ ਖੁਰਾਣਾ, ਅਰੁਣਦੀਪ ਸਿੰਘ ਔਜਲਾ,ਅਰਸ਼ਜੋਤ ਸਿੰਘ, ਏਅਰ ਰਾਈਫਲ (ਆਈ.ਐਸ.ਐਸ.ਐਫ.) ਸਬ ਯੂਥ ਮੈਨ ਅਵਿਰਾਜ ਸਿੰਘ ਬੁਲਾਗਨ, ਪਰਥਮ ਸਿੰਘ ਰਾਣਾ, ਪ੍ਰਤੋਸ਼ਵੀਰ ਸਿੰਘ ਬਰਾੜ, ਏਅਰ ਰਾਈਫਲ (ਆਈ.ਐਸ.ਐਸ.ਐਫ.)
।ਸਬ ਯੂਥ ਵੂਮੈਨ ਹਰਜੀਤ ਕੌਰ, ਅਨਮੋਲ ਕੌਰ, ਮਾਨਿਆ ਸੈਣੀ, ਏਅਰ ਪਿਸਟਲ
(ਆਈ.ਐਸ.ਐਸ.ਐਫ.) ਯੂਥ ਮੈਨ ਗੁਨਤਾਜਪ੍ਰੀਤ ਸਿੰਘ, ਦਿਸ਼ਾਤ ਠਾਕੁਰ, ਗੁਰਗੈਵਨ ਸਿੰਘ ਸਿੱਧੂ,ਏਅਰ ਪਿਸਟਲ (ਆਈ.ਐਸ.ਐਸ.ਐਫ.) ਯੂਥ ਵੂਮੈਨ ਅਗਮਰਣਜੀਤ ਕੌਰ ਗਰੇਵਾਲ, ਜਸਪ੍ਰੀਤ ਕੌਰ,ਆਕਸ਼ੀ, ਏਅਰ ਪਿਸਟਲ (ਆਈ.ਐਸ.ਐਸ.ਐਫ.) ਸਬ ਯੂਥ ਮੈਨ ਸ਼ੁਭਨੀਤ ਸਿੰਘ ਸਿੱਧੂ, ਨਵਤੇਜ ਸਿੰਘ ਗਿੱਲ, ਜਤਿਸ਼ ਬਾਂਸਲ, ਏਅਰ ਪਿਸਟਲ (ਆਈ.ਐਸ.ਐਸ.ਐਫ.) ਸਬ ਯੂਥ ਵੂਮੈਨ ਕੁਨੀਸ਼ਿਕਾ ਮੋਦਗਿੱਲ, ਸਿਮਰ ਅਹੂਜਾ, ਪਰਨੀਤ ਕੌਰ। ਇਸ ਨੇਪਰੇ ਚਾੜ੍ਹਨ ਵਿੱਚ ਸ੍ਰ. ਕੁਲਦੀਪ ਸਿੰਘ ਡੀ.ਪੀ. ਅਤੇ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ, ਸਕੂਲ ਭਾਈ ਬਹਿਲੋ ਦੇ ਸਟਾਫ, ਬੂਟਾ ਸਿੰਘ,ਪ੍ਰਿੰਸੀਪਲ ਰਾਜਿੰਦਰ ਸਿੰਘ ਲੋਟੇ, ਗੁਰਪ੍ਰੀਤ ਸਿੰਘ ਬਾਲੀ, ਸਰਬਜੀਤ ਸਿੰਘ ਲੈਕਚਰਾਰ, ਜਗਸੀਰ ਸਿੰਘ ਪੀ.ਟੀ.ਆਈ., ਹਰਪ੍ਰੀਤ ਕੌਰ, ਪ੍ਰਵੀਨ ਰਾਣੀ, ਬਿਕਰਮਜੋਤ ਕੌਰ, ਮਨਦੀਪ ਕੌਰ, ਤੇਜਿੰਦਰ ਕੁਮਾਰ ਕਾਲਾ, ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਵਾਲੇ ਮਹਿਮਾਨ ਚੇਅਰਮੈਨ ਸਿੰਘ ਅੱਕਾਂਵਾਲੀ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ, ਚੁਸ਼ਪਿੰਦਰਵੀਰ ਸਿੰਘ ਚਹਿਲ, ਇਕਬਾਲ ਸਿੰਘ ਫਫੜੇ ਭਾਈਕੇ, ਐਸ.ਐਮ.ਸੀ. ਚੇਅਰਮੈਨ ਸਿੰਦਰਪਾਲ ਕੌਰ, ਯਾਦਵਿੰਦਰ ਯਾਦੂ ਆਦਿ ਹਾਜ਼ਰ ਸਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਐਨ.ਕੇ. ਮਹਿਤਾ ਜਰਨਲ ਸਕੱਤਰ ਸੁਰਿੰਦਰਪਾਲ ਜੀ ਵੱਲੋਂ ਸੰਯੁਕਤ ਰੂਪ ਵਿੱਚ ਜਾਣਕਾਰੀ ਦਿੱਤੀ ਗਈ।