ਈ ਐਪਇਕ ਵੋਟਰ ਕਾਰਡ ਡਾਊਨ ਦੌਰਾਨ ਪੜਾਅ

0
145

ਬੁਢਲਾਡਾ 24, ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਵੋਟਰ ਦਿਵਸ ਤੇ ਵਿਸ਼ੇਸ਼ ਐਪ ਲਾਂਚ ਹਰ ਸਾਲ 25 ਜਨਵਰੀ ਨੂੰ ਵੋਟਰਾਂ ਨੂੰ ਜਾਗਰੂਕ ਕਰਨ ਵੋਟਰ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਵੋਟਰ ਆਪਣੀ ਵੋਟ ਦਾ ਸਬੂਤ ਵਰਤਨ ਲਈ ਵੋਟਰ ਕਾਰਡ ਦਾ ਨਵਾਂ ਐਪ ਲਾਂਚ ਕੀਤਾ ਹੈ। ਇਸ ਨੂੰ ਤੁਸੀਂ ਘਰ ਬੈਠੇ ਹੇਠਾਂ ਦਿੱਤੇ ਕਦਮਾਂ ਨਾਲ ਡਾਊਨ ਲੋੜ ਕਰ ਸਕਦੇ ਹੋ ਈ-ਵੋਟਰ ਪਹਿਚਾਨ ਪੱਤਰ ਕਿਵੇਂ ਡਾਉਨਲੋਡ ਕਰੀਏ, 


ਜਾਣੋ ਸਟੈਪ ਬਾਏ ਸਟੈਪ


E-EPIC ਬਾਰੇ ਜਾਣਕਾਰੀ
ਈ-ਐਪਿਕ (ਡੀਜੀਟਲ ਵੋਟਰ ਕਾਰਡ) ਦਾ ਇੱਕ ਸੁਰੱਖਿਅਤ, ਪੀਡੀਐਫ, ਫਾਰਮਟ ਵਿੱਚ ਮੋਬਾਈਲ ‘ਤੇ ਜਾਂ ਕੰਪਿਉਟਰ’ ਤੇ ਪਰਿੰਟ ਕਰਨ ਯੋਗ ਡਾਉਣਲੋਡ ਕੀਤਾ ਜਾ ਸਕਦਾ ਹੈ. ਇਸ ਤਰ੍ਹਾਂ ਕੋਈ ਵੋਟਰ ਆਪਣੇ ਮੋਬਾਈਲ ‘ਤੇ ਇਹ ਕਾਰਡ ਸਟੋਰ ਕਰ ਸਕਦਾ ਹੈ, Digi Locker’ ਤੇ ਇਸ ਨੂੰ ਅਪਲੋਡ ਵੀ ਕਰ ਸਕਦਾ ਹੈ ਜਾਂ ਇਸ ਨੂੰ ਪ੍ਰਿੰਟ ਕਰ ਸਕਦਾ ਹੈ ਅਤੇ ਇਸ ਨੂੰ ਸਵੈ-ਲੈਮੀਨੇਟ ਕਰ ਸਕਦਾ ਹੈ. ਇਹ E EPIC ਕਾਰਡ ਤੋਂ ਇਲਾਵਾ ਦੂਜੇ ਕਾਰਡ ਵੀ ਜਾਰੀ ਕੀਤੇ ਜਾਣਗੇ।ਕੋਣ ਕੋਣ ਬਣਵਾ ਸਕਦਾ ਹੈ। ?
•ਹਰ ਆਮ ਵੋਟਰ ਜਿਸ ਕੋਲ ਵੈਲਿਡ EPIC (ਵੋਟਰ ਕਾਰਡ) ਹੈ।•25th to 31st Jan 2021 : ਸਾਰੇ ਨਵੇਂ ਵੋਟਰ ਜੋ ਕਿ ਸਰਸਰੀ ਸੁਧਾਈ 2020 ਦੌਰਾਣ ਰਜਿਸਟਰਡ ਹੋਏ ਸਨ।•1st Feb 2021 ਤੋਂ ਬਾਅਦ: ਸਾਰੇ ਆਮ ਵੋਟਰ ਵੀ ਡਾਉਨਲੋਡ ਕਰ ਸਕਦੇ ਹਨ।
•ਨਾਗਰੀਕਾਂ ਲਈ ਡੀਜੀਟਲ ਫਾਰਮ ਵਿੱਚ ਸਭ ਤੋਂ ਵਧੀਆ ਅਤੇ ਤੇਜੀ ਨਾਲ ਵੋਟਰ ਕਾਰਡ ਪ੍ਰਾਪਤ ਕਰਨ ਦਾ ਤਰੀਕਾ ਹੈ। •ਦੂਸਰੇ ਵੋਟਰ ਕਾਰਡ ਦੀ ਤਰ੍ਹਾਂ E-EPIC ਬਰਾਬਰ ਸ਼ਨਾਖਤ ਲਈ ਵਰਤੇ ਯੋਗ ਹੈ। •ਵੋਟਰ ਆਪਣੀ ਸੁਵਿਧਾ ਅਨੁਸਾਰ ਇਹਨਾ ਨੂੰ ਪਰਿੰਟ ਵੀ ਕਰਵਾ ਸਕਦਾ ਹੈ ਅਤੇ ਵੋਟਰ ਪਾਉਣ ਸਮੇਂ ਪਰੂਫ ਦੇ ਤੌਰ ਤੇ ਵਰਤ ਵੀ ਸਕਦਾ ਹੈ। •ਆਪਣੇ ਆਪ ਸਰਵਿਸ ਲੈਂਣ ਦਾ ਵਧੀਆ ਤਰੀਕਾ ਹੈ।
ਹੋਰ ਵਾਧੂ ਸਹੁਲਤਾਂ ਕੀ ਹਨ?•ਇਸ ਦੇ ਵਿੱਚ QR code ਵਿੱਚ ਵੋਟ ਨੰਬਰ , ਬੂਥ ਨੰਬਰ ਅਤੇ ਚੋਣ ਦੀ ਮਿਤੀ ਵਗੈਰਾ  ਦਾ ਵੇਰਵਾ ਦਰਜ ਹੈ।•ਖਾਸ਼ ਸੁਵਿਧਾ ਜਿਨ੍ਹਾਂ ਰਾਜਂ ਵਿੱਚ ਚੋਣਾਂ ਚੱਲ ਰਹੀਆਂ ਨੇ ਉਹਨਾਂ ਲਈ
ਕਿੱਥੋਂ ਕਰੀਏ
ਵੋਟਰ ਕਾਰਡ (ਈ-ਐਪਿਕ) ਡਾਉਨਲੋਡ ਹੇਠ ਲਿੰਕ ਐਪਾਂ / ਸਾਇਟ ਤੋਂ ਕਰ ਸਕਦੇ ਹਨ।
ਕਿਵੇਂ ਡਾਉਨਲੋਡ ਕਰੀਏ?
ਵੋਟਰ ਪੋਰਟਲ/ ਐਪ ਤੇ  ਆਪਣੇ ਆਪ ਨੂੰ ਰਜਿਸਟਰ ਕਰੋ।
ਫਿਰ ਵੋਟਰ ਪੋਰਟਲ / ਐਪ ਵਿੱਚ ਲੋਗਿਨ ਕਰੋ।
ਵੋਟਰ ਪੋਰਟਲ ਈ-ਐਪਿਕ ਡਾਉਨਲੋਡ ਤੇ ਕਲਿੱਕ ਕਰੋ।
ਤੁਹਾਡਾ ਐਪਿਕ ਨੰਬਰ (ਵੋਟਰ ਕਾਰਡ ਨੰਬਰ) ਜਾਂ ਰੈਂਫਰੈਂਸ ਨੰਬਰ ਦਰਜ ਕਰੋ
ਵੋਟਰ ਦੇ ਰਜਿਸਟਰਡ ਮੋਬਾਇਲ ਨੰਬਰ ਤੇ ਇੱਕ OTP ਮੈਸਜ ਆਏਗਾ।  
OTP ਨੂੰ ਪੋਰਟਲ ਤੇ ਦਰਜ ਕਰੋ ਅਤੇ ਵੈਰੀਫਾਈ ਕਰੋ।
ਵੈਰੀਫਾਈ ਕਰਨ ਤੋਂ ਬਾਅਦ ਵੋਟਰ ਦਾ E-EPIC ਡਾਉਨਲੋਡ ਹੋ ਜਾਵੇਗਾ। 


ਵਨੀਤ ਕੁਮਾਰ ਸਿੰਗਲਾ ਸਟੇਟ ਅਵਾਰਡੀ ਅਧਿਆਪਕ।

LEAVE A REPLY

Please enter your comment!
Please enter your name here