
ਮਾਨਸਾ 15 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਅੱਜ ਪੰਦਰਾਂ ਅਗਸਤ ਅਜ਼ਾਦੀ ਦਿਹਾੜੇ ਦੇ ਮੌਕੇ ਤੇ ਈਕੋ ਵ੍ਹੀਲਰ ਸਾਈਕਲ ਕਲੱਬ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਜੀ ਦੀ ਅਗਵਾਈ ਵਿੱਚ ਮਾਨਸਾ ਤੋਂ ਸੂਲੀਸਰ ਸਾਹਿਬ ਕੋਟ ਧਰਮੂ ਤੱਕ ਦੀ ਸਾਈਕਲ ਰਾਈਡ ਲਗਾਈ ਤੇ
ਮੱਥਾ ਟੇਕਿਆ ਇਸ ਤੋਂ ਬਾਅਦ ਮਾਨਸਾ ਸ਼ਹੀਦ ਭਗਤ ਸਿੰਘ ਚੌਕ ਵਿੱਚ ਆ ਕੇ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਤੇ ਫੁੱਲ ਮਾਲਾ ਭੇੱਟ ਕੀਤੀਆਂ
ਭਗਤ ਸਿੰਘ ਚੌਕ ਤੋਂ ਸਾਰੇ ਸ਼ਹਿਰ ਦਾ ਚੱਕਰ ਲਗਾਇਆ ਗਿਆ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਅਰਿਆਂ ਨਾਲ ਅਸਮਾਨ ਗੂੰਜਣ ਲਗਾ ਦਿੱਤਾ ਇਸ ਤਿਰੰਗਾ ਯਾਤਰਾ ਦੀ ਸਮਾਪਤੀ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਕੋਲ ਆ ਕੇ ਹੋਈ ਜਿੱਥੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਸਾਨੂੰ ਅਜ਼ਾਦੀ ਦਿਵਾਉਣ ਵਾਲੇ ਸ਼ਹੀਦਾਂ ਨੂੰ ਹਮੇਸ਼ਾ
ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣਾ ਖੂਨ ਡੋਲ੍ਹ ਕੇ ਅਜ਼ਾਦੀ ਦਿਵਾਈ ਇਸ ਮੌਕੇ ਤੇ ਕਲੱਬ ਦੇ ਸੈਕਟਰੀ ਅਮਨ ਔਲਖ ਸ਼ਵੀ ਚਾਹਲ ਬੌਬੀ ਪਰਮਾਰ ਲੋਕ ਰਾਮ ਅੰਕੁਸ਼ ਕੁਮਾਰ ਅੰਕੁਸ਼ ਠਾਕੁਰ ਜਰਨੈਲ ਸਿੰਘ ਬਲਰਾਜ ਸਿੰਘ ਅਵਤਾਰ ਸਿੰਘ ਗੁਰਪ੍ਰੀਤ ਸਿੰਘ ਸਿੱਧੂ ਆਲਮ ਸਿੰਘ
ਗੁਰਪ੍ਰੀਤ ਸਦਿਓੜਾ ਮੇਜਰ ਸਿੰਘ ਨਵਜੋਤ ਮਾਨਸਾਹੀਆ ਨਿਰਮਲ ਸਿੰਘ ਲੱਖਨ ਕੁਮਾਰ ਸੋਨੀ ਭੁੱਲਰ ਹਰਪ੍ਰੀਤ ਸੱਗੂ ਸੁਨੀਲ ਕੁਮਾਰ ਆਦਿ ਮੈਬ
