*ਈਕੋ ਵੀਲਰ ਸਾਇਕਲ ਗਰੁੱਪ ਦੀ ਜਸਵਿੰਦਰ ਸਿੰਘ ਬਿੱਲਾ ਮੈਮੋਰੀਅਲ ਚੈਲਜ ਨੇ ਪੂਰੇ ਪੰਜਾਬ ਵਿੱਚ ਧੂਮਾ ਪਾਈਆ*

0
35

 ਮਾਨਸਾ (ਸਾਰਾ ਯਹਾਂ/  ਮੁੱਖ ਸੰਪਾਦਕ)  : ਈਕੋ ਵੀਲਰ ਸਾਇਕਲ ਗਰੁੱਪ ਮਾਨਸਾ ਵੱਲੋ ਜਸਵਿੰਦਰ ਸਿੰਘ ਬਿੱਲਾ ਮੈਮੋਰਿਅਲ ਸਾਇਕਲ ਰਾਈਡ  ਮਾਨਸਾ ਤੋਂ ਗੁਰੂਦੁਆਰਾ ਸਾਹਿਬ ਸ਼ੀ੍ ਬ੍ਰਹਮ ਬੁੰਘਾ ਸਾਹਿਬ ਦੋਦੜਾ ਤੱਕ ਦੀ ਕੀਤੀ ਗਈ। ਜਰਨੈਲ ਸਿੰਘ ਨੇ ਕਿਹਾ ਕਿ ਮਾਨਸਾ ਈਕੋ ਵੀਲਰ ਸਾਇਕਲ ਗਰੁੱਪ ਮਾਨਸਾ ਦੇ ਵਿੱਚ ਹਿਸਾ ਲੈਣ ਵਾਲੇ ਸਾਰੇ ਮੈਬਰ ਵੱਖ ਵੱਖ ਸਹਿਰਾ ਵਿੱਚ ਜਾ ਕੇ ਲੋਕਾ ਨੂੰ ਸਾਇਕਲ ਲਈ ਪ੍ਰੇਰਿਤ ਕਰ ਰਹੇ ਨੇ ਜਦੋ ਸਾਈਕਲ ਪਿੰਡਾ ਵਿੱਚੋ ਗੁਜਰਦਾ ਤਾ ਕਈ ਬਜੁਰਗ ਆਪਨੇ ਬੱਚਿਆ ਨੂੰ ਨਸੀਹਤ ਦਿੰਦੇ ਨਜਰ ਆਉਦੇ ਹਨ ਹੈਪੀ ਜਿੰਦਲ ਸਾਇਕਲੀਸਟ ਨੇ ਦੱਸਿਆ ਕਿ ਇਸ ਗਰੁੱਪ ਵਿੱਚ ਪੁਲਿਸ ਮੁਲਾਜਮ, ਡਾਕਟਰ ਸਾਹਿਬਾਨ, ਅਧਿਆਪਿਕ,ਤੇ ਵੱਖ ਵੱਖ ਉੱਚ ਆਉਦਿਆ ਤੇ ਕੰਮ ਕਰਨ ਵਾਲੇ ਅਧਿਕਾਰੀ ,ਦੁਕਾਨਦਾਰ ਤੇ ਵਿਦਿਆਰਥੀ ਵੀ ਸਾਇਕਲ ਰਾਇਡ ਵਿੱਚ ਹਿਸਾ ਲੈ ਰਹੇ ਹਨ।ਈਕੋ ਵੀਲਰ ਦੇ ਪ੍ਰਧਾਨ ਬਲਵਿੰਦਰ ਕਾਕਾ ਨੇ ਕਿਹਾ ਕਿ ਸਾਇਕਲ ਚਲਾਉਣ ਨਾਲ ਵਿਅਕਤੀ ਰਿਸਟ ਪੁਸਟ ਤੇ ਬਿਮਾਰੀਆ ਤੋ ਦੂਰ ਰਹਿੰਦਾ ਹੈ। ਇਸ ਮੋਕੇ ਅਮਨ ਅੋਲਖ ,ਗੁਰਪ੍ਰੀਤ ਨਰਿੰਦਰ ਗੁਪਤਾ ਅੰਕੁਸ਼  ਗੁਰਪ੍ਰੀਤ ਭੁੱਚਰ ,ਆਲਮ ਸਿੰਘ ,ਬਲਜੀਤ ਕੜਵਲ ,ਰਾਕੇਸ ਗੋਇਲ ,ਸੁਖਵਿੰਦਰ ਸਿੰਘ,ਬੋਬੀ ਪਰਮਾਰ ਲੱਖਣ ਬਾਂਸਲ ,ਭਰਪੂਰ ਸਿੱਧੂ ,ਤਜਿੰਦਰ ਸਿੰਘ,ਜਰਨੈਲ ਸਿੰਘ,ਕੁਲਵੰਤ ਨਰੂਲਾ,ਕਪਿਲ ਸਰਮਾ ,ਮਨਜੀਤ ਸਿੰਘ,ਜਸਪ੍ਰੀਤ ਸਿੱਧੂ ,ਮੋਹਿਤ ਜਿੰਦਲ ,ਗੁਰਪ੍ਰੀਤ ਸਿੱਧੂ ਤੇ ਸਾਰੇ ਮੈਬਰ ਹਾਜਰ ਸਨ।

LEAVE A REPLY

Please enter your comment!
Please enter your name here