
ਬੁਢਲਾਡਾ 10 ਅਗਸਤ(ਸਾਰਾ ਯਹਾ, ਅਮਨ ਮਹਿਤਾ): ਪਿਛਲੇ ਦਿਨੀਂ ਆਏ ਕਿ ਉਨ੍ਹਾਂ ਕੋਲ ਤਿੰਨ ਕੇਸਾਂ ਤੋਂ ਬਾਅਦ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੇ ਸਮੇਤ ਇੱਕ ਸਿਹਤ ਮੁਲਾਜ਼ਮ ਸਮੇਤ 12 ਜਣਿਆਂ ਦੀ ਕਰੋਨਾ ਰਿਪੋਰਟ ਪਾਜਟਿਵ ਆਈ ਹੈ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਖਿਆਲਾ ਕਲਾ ਦੇ ਸਿਹਤ ਕਰਮਚਾਰੀ, 5 ਬਰੇਟਾ, 3 ਬੋਹਾ, 2 ਬੁਢਲਾਡਾ ਸਮੇਤ ਇਕ ਵਿਅਕਤੀ ਜੋ ਪਿੰਡ ਗੁਰਨੇ ਕਲਾ ਨਾਲ ਸਬੰਧਤ ਹੈ ਦੀ ਰਿਪੋਰਟ ਪਾਜਟਿਵ ਆਉਣ ਨਾਲ ਜਿਲੇ ਅਦਰ ਕਰੋਨਾ ਮਰੀਜਾ ਦੀ ਗਿਣਤੀ 211 ਹੋ ਗਈ ਹੈ ਜਿਸ ਵਿੱਚੋ 76 ਮਰੀਜ ਇਲਾਜ ਅਧੀਨ ਹਨ. ਇਹਨਾ ਦੇ ਸਪਰਕ ਵਿਚ ਆਊਣ ਵਾਲੇ ਲੋਕਾ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ. ਲੋਕਾ ਚ ਦਹਿਸਤ ਦਾ ਮਾਹੋਲ ਹੈ.
