*’ਆਪ’ ਛੱਡ ਕਾਂਗਰਸ ‘ਚ ਸ਼ਾਮਿਲ ਹੋਏ ਐਮ.ਐਲ.ਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਜਾਨ*

0
263

ਬਠਿੰਡਾ 25,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਅੱਜ ਮੌੜ ਮੰਡੀ ਵਿਖੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਐਮਐਲਏ ਜਗਦੇਵ ਕਮਾਲੂ ਕਿਸੇ ਭੋਗ ਦੀ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਸਨ।'ਆਪ' ਛੱਡ ਕਾਂਗਰਸ 'ਚ ਸ਼ਾਮਿਲ ਹੋਏ ਐਮਐਲਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਜਾਨ

ਇਥੇ ਕਿਸਾਨ ਜਥੇਬੰਦੀਆਂ ਵਲੋਂ ਜਗਦੇਵ ਕਮਾਲੂ ਦਾ ਕਾਫੀ ਵਿਰੋਧ ਕੀਤਾ ਗਿਆ।https://116a396a4e2c524aec6b28bda2a957c2.safeframe.googlesyndication.com/safeframe/1-0-38/html/container.html'ਆਪ' ਛੱਡ ਕਾਂਗਰਸ 'ਚ ਸ਼ਾਮਿਲ ਹੋਏ ਐਮਐਲਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਜਾਨ

ਨਾਲ ਹੀ ਮੁਰਦਾਬਾਦ ਦੇ ਨਾਅਰੇ ਲਗਾਏ ਗ‌ਏ।'ਆਪ' ਛੱਡ ਕਾਂਗਰਸ 'ਚ ਸ਼ਾਮਿਲ ਹੋਏ ਐਮਐਲਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਜਾਨ

ਇਸ ਦੇ ਚਲਦਿਆਂ ਜਗਦੇਵ ਕਮਾਲੂ ਨੂੰ ਭੱਜ ਕੇ ਆਪਣੀ ਗੱਡੀ ਵਿੱਚ ਬੈਠਣ ਪਿਆ।'ਆਪ' ਛੱਡ ਕਾਂਗਰਸ 'ਚ ਸ਼ਾਮਿਲ ਹੋਏ ਐਮਐਲਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਜਾਨ

ਕਿਸਾਨਾਂ ਨੇ ਕਿਹਾ ਕਿ ਸਿਆਸੀ ਕਿਸੇ ਵੀ ਪਾਰਟੀ ਦਾ ਸਬੰਧਿਤ ਹੋਵੇ ਸਾਡੇ ਕਿਸੇ ਪ੍ਰੋਗਰਾਮ ਵਿੱਚ ਨਹੀਂ ਆਓਣ ਦਿੱਤਾ ਜਾਵੇਗਾ।https://116a396a4e2c524aec6b28bda2a957c2.safeframe.googlesyndication.com/safeframe/1-0-38/html/container.html'ਆਪ' ਛੱਡ ਕਾਂਗਰਸ 'ਚ ਸ਼ਾਮਿਲ ਹੋਏ ਐਮਐਲਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਜਾਨ

ਉਨ੍ਹਾਂ ਕਿਹਾ ਨਵਜੋਤ ਸਿੰਘ ਸਿਧੂ ਦਾ ਅਸੀਂ ਵਿਰੋਧ ਕਰਾਂਗੇ ਕਿਉਂਕਿ ਕਿ ਸਾਨੂੰ ਪਿਆਸਾ ਖੂਹ ਕਿਹਾ ਹੈ।'ਆਪ' ਛੱਡ ਕਾਂਗਰਸ 'ਚ ਸ਼ਾਮਿਲ ਹੋਏ ਐਮਐਲਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਜਾਨ

‘ਆਪ’ ਛੱਡ ਕਾਂਗਰਸ ‘ਚ ਸ਼ਾਮਿਲ ਹੋਏ ਐਮਐਲਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਆਪਣੀ ਜਾਨ'ਆਪ' ਛੱਡ ਕਾਂਗਰਸ 'ਚ ਸ਼ਾਮਿਲ ਹੋਏ ਐਮਐਲਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਜਾਨ

‘ਆਪ’ ਛੱਡ ਕਾਂਗਰਸ ‘ਚ ਸ਼ਾਮਿਲ ਹੋਏ ਐਮਐਲਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਆਪਣੀ ਜਾਨ

LEAVE A REPLY

Please enter your comment!
Please enter your name here