ਮਾਨਸਾ 06 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਅੱਜ ਮਾਨਸਾ ਦੇ ਬੱਸ ਸਟੈਂਡ ਤੇ ਹੋਲ ਸੇਲ , ਤੇ ਰੇਟਲ ਰੇਡੀਮੈਡ ਐਸੋਸੀਏਸ਼ਨ ਵੱਲੋਂ ਸਾਰੇ ਦੁਕਾਨਦਾਰ ਨਾਲ ਇੱਕੋ ਜਿਹਾ ਵਿਵਹਾਰ ਨਾ ਕਰਨ ਤੇ ਕੁਝ ਦੁਕਾਨਾਂ ਖੋਲਣ ਅਤੇ ਕੁਝ ਦੁਕਾਨਾਂ ਬੰਦ ਰੱਖਣ ਤੇ ਰੋਸ਼ ਪ੍ਰਦਰਸਨ ਕੀਤਾ ਗਿਆ