*ਅੱਜ ਮਾਨਸਾ ਦੇਓਸ ਕਲਾਕਾਰ ਦੀ ਗੱਲ ਕਰਨ ਜਾ ਰਹੇ ਹਾਂ ਜੋ 1974 ਤੋਂ ਲੈਕੇ ਹੁਣ ਤੱਕ ਰੰਗਮੰਚ ਨਾਲ ਜੁੜਿਆ ਹੋਇਆ ਹੈ*

0
174

 (ਸਾਰਾ ਯਹਾਂ/  ਮੁੱਖ ਸੰਪਾਦਕ) : ਅੱਜ ਓਸ ਕਲਾਕਾਰ ਦੀ ਗੱਲ ਕਰਨ ਜਾ ਰਹੇ ਹਾਂ ਜੋ1974 ਤੋਂ ਲੈਕੇ ਹੁਣ ਤੱਕ ਰੰਗਮੰਚ ਨਾਲ ਜੁੜਿਆ ਹੋਇਆ ਹੈ ਪ੍ਰੇਮ ਸਨੇਹੀ ਮਾਨਸਾ ਦਾ ਜੰਮਪਲ,ਰਾਮ ਲੀਲਾ ਦੀ ਸਟੇਜ ਤੋਂ ਲੈਕੇ ਪ੍ਰਿਥਵੀ ਰਾਜ ਕਪੂਰ ਥੀਏਟਰ ਮੁੰਬਈ ਵਿੱਚ ਲਕਸ਼ਮੀ ਨਰਾਇਣ ਤਿਰਫਾਟੀ ਦੇ ਸਹਿਯੋਗ ਨਾਲ,ਨਾਟਕ ਕਰਨ ਦਾ ਮੌਕਾ ਮਿਲਿਆ, ਮਹਾਨ ਕਲਾਕਾਰ ਨਾਨਾ ਪਾਟੇਕਰ ਤੇ ਗਰੀਸ ਕਨਾਡ ਤੋਂ ਹਰਫੰਨਮੌਲਾ ਅਵਾਰਡ ਪ੍ਰਾਪਤ ਕੀਤਾ 1975 ਵਿੱਚ ਹਿੰਦੀ ਨਾਟਕ ਡੇਢ ਰੋਟੀ,ਸੰਯੋਗ, ਅਦਾਲਤ, ਮਾਨਸਾ ਦੇ ਕਲਾਕਾਰ ਦਰਸ਼ਨ ਮਿਤਵਾ ਰਜਿੰਦਰ ਪਹਾੜੀ,ਨੇ ਯੂਨਾਇਟਡ ਕੱਲਬ ਬੈਂਨਰ ਹੇਠ ਖੇਡੇ,ਉਸ ਤੋਂ ਬਾਅਦ ਰਾਮਲੀਲਾ ਦੀ ਸਟੇਜਾਂ ਤੇ ਕਮੇਡੀਅਨ ਬਣਕੇ ਲੋਕਾਂ ਨੂੰ ਹਸਾਉਣ ਵਾਲਾ ਪ੍ਰੇਮ ਸਨੇਹੀ ਨੇ ਪ੍ਰੋਫ਼ੈਸਰ ਅਜਮੇਰ ਸਿੰਘ ਔਲਖ ਜੀ ਦੇ ਬਹੁਤ ਨਾਟਕ ਕੀਤੇ, ਬਿਗਾਨੇ ਬੋਹੜ ਦੀ ਛਾਂ,ਅੰਨ੍ਹੇ ਨਿਸ਼ਾਨਚੀ, ਇਸ਼ਕ ਜਿਨ੍ਹਾਂ ਦੇ ਹੱਡੀ ਰੱਚਿਆ,100 ਤੋਂ ਵੱਧ ਸੋ ਕੀਤੇ,ਪ੍ਰੇਮ ਸਨੇਹੀ ਮੋਨੋ ਐਕਟਿੰਗ ਦਾ ਵਧੀਆ ਕਲਾਕਾਰ ਨੇ, ਪੰਜਾਬ ਦੇ ਬਹੁਤ ਸਿੰਗਰ ਨਾਲ ਬਤੋਰ ਐਂਕਰ ਦਾ ਕੰਮ ਕਰਦੇ ਰਹੇ ਲੋਕਾਂ ਵਲੋਂ ਬਹੁਤ ਪਿਆਰ ਮਿਲਦਾ ਰਹਿੰਦਾ ਸੀ ,,

ਕੋਈ ਵਕ਼ਤ ਸੀ ਮੈਂ ਮਿੰਨਤਾਂ ਕਰਦਾ ਹੁੰਦਾ ਸੀ ਮੈਨੂੰ ਵੀ ਕਦੇ ਲੈ ਚੱਲਿਆ ਕਰੋ ਜੀ,, ਪਰ ਵਕਤ ਨੇ ਐਹੋ ਜਿਹਾ ਸਾਥ ਦਿੱਤਾ ਮੁੜਕੇ ਨੀ ਵੇਖਿਆ,,, ਬਹੁਤ ਦੇਰ ਜਨਾਬ,ਹਾਕਮ ਸੂਫੀ, ਗੁਰਦਾਸ ਮਾਨ ਜੀ ਹੋਰ ਨਾਮਵਰ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਰਹਿੰਦਾ ਸੀ ਪ੍ਰੇਮ ਸਨੇਹੀ ਜੀ ਨੇ ਬਹੁਤ ਸਮਾਂ ਅੱਤਰੋ (ਸਰੂਪ ਪਰਿੰਦਾ)ਜੀ ਨਾਲ ਫਿਲਮਾਂ ਕੀਤੀਆਂ ਅੱਜ ਬੈਂਕ ਵਿਚ ਸਰਵਿਸ ਕਰਕੇ ਰਿਟਾਇਰ ਹੋਣ ਦੇ ਬਾਵਜੂਦ ਵੀ ਰੰਗਮੰਚ ਨਾਲ ਜੁੜੇ ਹੋਏ ਨੇ,ਪ੍ਰੇਮ ਸਨੇਹੀ ਜੀ ਕਿਹਾ ਅਗਰ ਮੇਰੀ ਮੌਤ ਆਵੇ ਤਾਂ ਸਟੇਜ (ਮਾਂ)ਦੀ ਬੁੱਕਲ੍ਹ ਵਿਚ ਬੋਲਦੇ ਈ ਆਵੇ ਰੱਬਾ ,,,ਅੱਜ਼ ਉਹਨਾਂ ਦਾ ਹਿੰਦੀ ਨਾਟਕ,, ਕਿਰਪਾਲ ਕਜਾਕ ਜੀ ਦਾ ਲਿਖਿਆ (ਅਗਨ ਕੱਥਾ)ਜੋ ਕਿੰਨਰਾਂ ਉਪਰ ਹੈ,ਮੈਂ ਬਹੁਤ ਥਾਵਾਂ ਤੇ ਕਰ ਚੁੱਕਿਆ ਹਾਂ, ਸਨੇਹੀ ਮੇਹਰ ਮਿੱਤਲ ਜੀ ਦੇ ਮੁਰੀਦ ਹਨ ਫੀਚਰ ਫਿਲਮ ਚ ਪਹਿਲੀ ਵਾਰ ਜੋੜ੍ਹੀਆਂ ਜੱਗ ਥੋੜੀਆਂ,ਨੈਣ ਪ੍ਰੀਤੋ ਦੇ, ਭਗਵੰਤ ਮਾਨ ਜੀ ਨਾਲ ਮੋਗਾ ਟੂ ਮੈਲਬੋਰਨ,ਪ੍ਰੋ ਪਾਲੀ ਭੁਪਿੰਦਰ ਦੀ ਗੁਰਮੁਖ ਚ ਬਹੁਤ ਵਧੀਆ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ, ਜਸਪਾਲ ਜੱਸੀ ਜੀ, ਬਲਰਾਜ ਮਾਨ,ਰਾਜ ਜੋਸ਼ੀ, ਤੋਂ ਸ਼ਬਦਾਂ ਦੀ ਪ੍ਰੈਣਨਾ ਲੈਂਦਾ ਰਹਿੰਦਾ ਹਾਂ ਇਕ ਮੇਰਾ ਦੋਸਤ

LEAVE A REPLY

Please enter your comment!
Please enter your name here