
ਮਾਨਸਾ 16 ਅਗਸਤ (ਸਾਰਾ ਯਹਾ, ਹੀਰਾ ਸਿੰਘ ਮਿੱਤਲ) ਅੱਜ ਭਾਰਤੀਯ ਜਨਤਾ ਪਾਰਟੀ ਜਿਲ੍ਹਾ ਮੰਡਲ ਮਾਨਸਾ ਜਿਲ੍ਹਾ ਵਾਇਸ ਪ੍ਰਧਾਨ ਅਮਰਜੀਤ ਸਿੰਘ ਕਟੌਦੀਆ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਮਾਨਸਾ ਦੇ ਜਿਲ੍ਹਾ ਪ੍ਰਭਾਰੀ ਸੁਖਵੰਤ ਸਿੰਘ ਧਨੌਲਾ ਜੀ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਜਿਸ ਵਿੱਚ ਦੋ ਪਿੰਡ ਖਾਰਾ ਅਤੇ ਵੀਰੇਵਾਲਾ ਦੀ ਦੇ ਬਾਰੇ ਦੱਸਿਆ ਗਿਆ ਬਾਅਦ ਵਿੱਚ ਕਮੇਟੀ ਦੁਬਾਰਾ ਮਲਕੀਤ (ਰਿੰਕੂ) ਨੂੰ ਖਾਰੇ ਅਤੇ ਜਸਪਿੰਦਰ ਕੁਮਾਰ ਵੀਰੇਵਾਲਾ

ਨੂੰ ਪਿੰਡ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਜਿਲ੍ਹਾ ਮਹਾਂਮੰਤਰੀ ਮਾਧੋ ਮੁਰਾਰੀ ਸ਼ਰਮਾ, ਜਿਲ੍ਹਾ ਮੀਡੀਆ ਇੰਨਚਾਰਜ ਹਰਦੇਵ ਸਿੰਘ ਉੱਭਾ, ਉ.ਬੀ.ਸੀ. ਜਿਲ੍ਹਾ ਪ੍ਰਧਾਨ ਪ੍ਰਦੀਪ ਕਟੌਦੀਆ, ਆਈ ਟੀ ਸੇਲ ਇੰਚਾਰਜ ਅਸ਼ੂਤੋਸ਼ ਸ਼ਾਮਿਲ ਸਨ ਅਤੇ ਚਰਨਜੀਤ ਸਿੰਘ ਦੀ ਤਰਫ ਤੋਂ ਸਾਰੇ ਪਾਰਟੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਪਾਰਟੀ ਵੱਲੋਂ ਆਇਆ ਕੋਈ ਵੀ ਹੁਕਮ ਉਸ ਦੀ ਪਾਲਣਾ ਉਹ ਤਨ ਮਨ ਧਨ ਨਾਲ ਕਰਨਗੇ।
