
ਮਾਨਸਾ 14 ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ):
ਅੱਜ ਪਿੰਡ ਭੈਣੀ ਬਾਘਾ ਵਿਖੇ ਦੋ ਜਰੂਰਤਮੰਦ ਪਰਿਵਾਰ ਨੂੰ ਟ੍ਰਾਈ ਸਾਇਕਲ ਦੀ ਸੇਵਾ ਵਾਹਿਗੁਰੂ ਸੇਵਾ ਸੋਸਇਟੀ ਮਾਨਸਾ ਵਲੋਂ ਕੀਤੀ ਗਈ ਹੈ ਜੀ। ਸਾਨੂੰ ਇਹਨਾਂ ਜਰੂਰਤਮੰਦ ਪਰਿਵਾਰ ਬਾਰੇ ਬਲਜੀਤ ਕੜਵੱਲ ਨੇ ਜਾਣਕਾਰੀ ਦਿਤੀ

ਜਿਸ ਵਿਚ ਉਸ ਮੌਕੇ ਪ੍ਰਧਾਨ ਸੰਦੀਪ ਸਿੰਘ ਵਾਇਸ ਪ੍ਰਧਾਨ ਅੰਗਰੇਜ ਸਿੰਘ ਖਜਾਨਚੀ ਗਗਨਦੀਪ ਸਿੰਘ ਅਤੇ ਸੀਨੀਅਰ ਮੈਂਬਰ ਰਣਵੀਰ ਸਿੰਘ ਸਾਮਿਲ ਸਨ। ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਜੀ ਪੜ੍ਹਨਾ ਚਾਦਾ ਘਰ ਦੇ ਹਲਾਤ ਠੀਕ ਨਾ ਹੋਣ ਕਾਰਨ ਨਹੀਂ ਪੜ੍ਹ ਰਿਹਾ ਹੋਵੇ ਤਾ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ।
