*ਅੱਜ ਜੈ ਮਾ ਮੰਦਿਰ ਵਿਚ 28 ਵਾ ਝੰਡਾ ਪੁਜਨ ਬੜੀ ਸ਼ਾਰਦਾ ਅਤੇ ਧੂਮਧਾਮ ਨਾਲ ਪੰਡਿਤ ਨਾਵਰਾਜ ਸ਼ਾਸਤਰੀ ਵਲੋਂ ਰੀਤੀ ਰਿਵਾਜ ਨਾਲ ਪੁਜਨ ਕੀਤਾ ਗਿਆ*

0
82

23 ਅਗਸਤ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ )

ਕਾਮਲੇਸ਼ ਰਾਣੀ ਮਿੱਤਲ ਵਲੋਂ ਮਾਤਾ ਨੈਣਾ ਦੇਵੀ ਦਾ ਝੰਡਾ ਪੁਜਨ ਕਾਰਵਾਇਆ ਗਿਆ ਅਤੇ ਸਰਬਜੀਤ ਕੌਰ ਪਤਨੀ ਜਸਪਾਲ ਸਿੰਘ ਵਲੋਂ ਮਾਤਾ ਚਿੰਤਪੂਰਨੀ ਦਾ ਝੰਡਾ ਪੁਜਨ ਕਾਰਵਾਇਆ ਗਿਆ ਇਸ ਮੌਕੇ ਤੇ ਇਸਤਰੀ ਸਤਸੰਗ ਸਭਾ ਵਲੋ ਮਾਤਾ ਜੀ ਦਾ ਗੁਣਗਾਨ ਕੀਤਾ ਗਿਆ ਬਿੰਦਰ ਪਾਲ ਗਰਗ ਨੈ ਦੱਸਿਆ ਕੇ 25 ਆਗੂਸਤ ਨੂੰ ਸਵੇਰੇ 5 ਵਜੇ ਜੈ ਮਾਂ ਮੰਦਿਰ ਤੋ 60 ਭਗਤਾ ਦਾ ਜਥਾ ਮਾਤਾ ਨੈਣਾ ਦੇਵੀ ,ਮਾਤਾ ਚਿੰਤਪੂਰਨੀ,ਮਾਤਾ ਕਾਂਗੜਾ ਦੇਵੀ,ਮਾਤਾ ਚੁਮੰਡਾ ਦੇਵੀ,ਮਾਤਾ ਜਵਾਲਾ ਦੇਵੀ ਲਈ ਕ੍ਰਿਸ਼ਨ੍ ਲਾਲ ਮਦਾਨ,ਅਤੇ ਰਾਜੀਵ ਕੁਮਾਰ ਦੀ ਅਗੁਵਾਈ ਹੇਠ ਰਾਵਣਾ ਹਾਵੇਗਾ ਇਸ ਮੋਕੇ ਤੇ ਸ਼੍ਰੀ ਸ਼ਕਤੀ ਕੀਰਤਨ ਮੰਡਲ ਵਲੋ ਜਾਗਰਣ ਮੰਚ ਦੇ ਪ੍ਰਧਾਨ ਬਲਜੀਤ ਕੁਮਾਰ ਸ਼ਰਮਾ ਜੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਨਿਸ਼ਾ ਹੰਸ,ਸੁਨੀਤਾ ਵਰਮਾ,ਰੇਣੁ ਅਰੋੜਾ,ਸੁਕਾੰਤਲਾ ਦੇਵੀ,ਆਸ਼ਾ ਹੋਡਲਾ, ਬਿੰਦੁ ਗਰਗ,ਖੁਸ਼ਪ੍ਰੀਤ ਸੋਨੀ,ਊਸ਼ਾ ਗਰਗ,ਰਿਟਾ ਮਦਾਨ,ਸੁਮਨ ਲਤਾ,ਨਿਸ਼ਾ ਮੇਹਰਾ, ਭਗਵਾਨ ਦਾਸ, ਵਿਨੋਦ ਭੰਮਾ, ਯੁਗੇਸ਼ ਗੋਇਲ,ਰਵੀ ਅਰੋੜਾ,ਹਾਜ਼ਿਰ ਸਨ

LEAVE A REPLY

Please enter your comment!
Please enter your name here