
(ਸਾਰਾ ਯਹਾਂ/ ਜੋਨੀ ਜਿੰਦਲ ) : ਅੱਜ ਈਕੋ ਵ੍ਹੀਲਰ ਸਾਈਕਲ ਗਰੁੱਪ ਮਾਨਸਾ ਵੱਲੋ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਜੀ ਦੀ ਅਗਵਾਈ ਵਿੱਚ ਈਕੋ ਵ੍ਹੀਲਰ ਸਾਈਕਲ ਗਰੁੱਪ ਦੀ 4 th anniversary ਮਨਾਈ ਗਈ ਕੇਕ ਕੱਟਿਆ ਗਿਆ ਇਸ ਮੌਕੇ
ਕਲੱਬ ਦੇ ਚੇਅਰਮੈਨ Dr ਜਨਕ ਰਾਜ ਸਿੰਗਲਾ MD ਜੀ ਨੇ ਕਿਹਾ ਕਿ ਸਾਨੂੰ ਘੱਟੋ ਘਟ ਇੱਕ ਘੰਟਾ ਸਾਈਕਲਿੰਗ ਜਰੂਰ ਕਰਨੀ ਚਾਹੀਦੀ ਹੈ ਅਸੀਂ ਇਸ ਨਾਲ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ ਅੱਜ ਹੌਲੀ ਹੋਣ ਕਰਕੇ ਉਸਤੋ
ਬਾਦ ਇੱਕ ਦੂਜੇ ਤੇ ਗੁਲਾਲ ਲਗਾ ਕੇ ਹੋਲੀ ਦਾ ਤਿਉਹਾਰ ਮਨਾਇਆ ਗਿਆ ਹਰ ਮੈਂਬਰ ਨੇ ਅੱਜ ਮਾਨਸਾ ਬੱਸ ਸਟੈਂਡ ਤੋਂ ਚੱਲ ਕੇ
ਭਾਈ ਦੇਸੈ ਤੱਕ 30 ਕਿਲੋਮੀਟਰ
ਸਾਈਕਲਿੰਗ ਵੀ ਕੀਤੀ ਸ਼ਵੀ
ਚਾਹਲ ਵੱਲੋ ਇਸ ਪੂਰੇ ਪ੍ਰੋਗਰਾਮ
ਦਾ ਇੰਤਜ਼ਾਮ ਕੀਤਾ ਗਿਆ ਫੋਟੋ
ਤੇ ਵੀਡਿਉ ਨਵੀਂ ਅਮਨ ਔਲਖ
ਗੁਰਪ੍ਰੀਤ ਚਾਹਲ ਤੇ ਲੋਕ ਰਾਮ ਜੀ ਵੱਲੋ ਕੀਤੀ ਗਈ ਇਸ ਮੌਕੇ
ਈਕੋ ਵ੍ਹੀਲਰ ਸਾਈਕਲ ਗਰੁੱਪ ਦੇ 50 ਦੇ ਕਰੀਬ ਮੈਂਬਰ ਸ਼ਾਮਿਲ ਸਨ
