
ਮਾਨਸਾ 6 ਸਤੰਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਅੱਜ ਅਧਿਆਪਕ ਦਿਵਸ ਤੇ ਸਰਕਾਰੀ ਗਾਂਧੀ ਨਗਰ ਪ੍ਰਾਇਮਰੀ ਸਕੂਲ ਮਾਨਸਾ ਦੀ ਮੁੱਖ ਅਧਿਆਪਕਾ ਸ੍ਰੀਮਤੀ ਕਾਂਤਾ ਦੇਵੀ (ਪਤਨੀ ਸ ਗੁਰਮੀਤ ਸਿੰਘ ਖੁਰਮੀ) ਨੂੰ ਅਤੇ ਨਿਸ਼ਾ (Nisha) ਗਰਗ (ਵਾਈਫ ਆਫ ਸ੍ਰੀ ਵਿਨੀਤ ਗਰਗ) ਨੂੰ ਉੱਤਮ ਅਧਿਆਪਕ ਸਿੱਖਿਆ ਸਮਾਜ ਦੇ ਖੇਤਰ ਵਿੱਚ ਮਿਹਨਤ ਲਗਨ ਦੀ ਸ਼ਲਾਘਾਯੋਗ ਸੇਵਾਵਾਂ ਦੇਣ ਲਈ ਜ਼ਿਲ੍ਹਾ ਪੱਧਰੀ ਪੁਰਸਕਾਰ ਪ੍ਰਦਾਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ Sr ਸਰਬਜੀਤ ਸਿੰਘ ਧੂਰੀ ਅਤੇ ,ਉਪ ਸਿੱਖਿਆ ਅਫ਼ਸਰ ਸ਼੍ਰ ਗੁਰਲਾਭ ਸਿੰਘ ਮਾਣ ਮਹਿਸੂਸ ਕਰਦੇ ਹੋਇਆ ਸ੍ਰੀ ਮਤੀ ਕਾਂਤਾ ਦੇਵੀ ਨੂੰ ਪੁਰਸਕਾਰ ਦਿੱਤਾ ਗਿਆ ਇਸ ਮੌਕੇ ਸਾਰੇ ਹੀ ਸਟਾਫ਼, ਹਿਊਮਨ ਰਾਈਟਸ ਐਂਡ ਐਂਟੀ ਕਰੱਪਸ਼ਨ ਦੇ ਪੰਜਾਬ ਚੇਅਰਮੈਨ ਸ਼੍ਰੀ ਰਘੂਵੰਸ਼ ਬਾਂਸਲ ਅਤੇ ਸਮੁੱਚੀ ਟੀਮ ਸ਼੍ਰੀ ਰਜਿੰਦਰ ਮਹਿਤਾ ਕੈਸ਼ੀਅਰ,ਗੁਰਮੀਤ ਸਿੰਘ ਖੁਰਮੀ ਵਾਈਸ ਚੇਅਰਮੈਨ ਪੰਜਾਬ,ਰਾਜਿੰਦਰ ਸਿੰਘ ਖੁਰਮੀ,ਸਾਬਕਾ ਐੱਮ ਐੱਲ ਏ ਪ੍ਰੇਮ ਮਿੱਤਲ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਆਦਿ ਨੇ ਇਸ ਮੌਕੇ ਤੇ ਸ੍ਰੀਮਤੀ ਕਾਂਤਾ ਦੇਵੀ ਅਤੇ ਪਰਿਵਾਰ ਨੂੰ ਵਧਾਈ ਦਿੱਤੀ
