ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ ): ਬਾਰ ਐਸੋਸੀਏਸਨ ਮਾਨਸਾ ਦੀਆਂ ਚੋਣਾ ਮਿਤੀ 17-12-2021 ਨੂੰ ਹੋ ਰਹੀਆਂ ਹਨ। ਅੱਜ ਐਡਵੋਕੇਟ ਅਮਨਦੀਪ ਸਿੰਗਲਾ (ਅਕਲੀਆ) ਨੂੰ ਨਿਰਵਿਰੋਧ ਬਾਰ ਐਸੋਸੀਏਸਨ ਮਾਨਸਾ ਦਾ ਵਾਇਸ ਪ੍ਰਧਾਨ ਅਤੇ ਐਡਵੋਕੇਟ ਨਰੇਸ਼ ਕੁਮਾਰ ਗਰਗ ਨੂੰ ਨਿਰਵਿਰੋਧ ਬਾਰ ਐਸੋਸੀਏਸਨ ਮਾਨਸਾ ਦਾ ਜੁਆਇੰਟ ਸੈਕਟਰੀ ਚੁਣ ਲਿਆ ਗਿਆ ਹੈ। ਇਥੇ ਇਹ ਵੀ ਦੱਸਣ ਯੌਗ ਹੈ ਕਿ
ਪ੍ਰਧਾਨਗੀ ਦੀ ਚੋਣ ਲਈ ਵਿਜੈ ਸਿਗਲਾ ਐਡਵੋਕੈਟ ਭਦੌੜ ਵਾਲੇ ਸਰਬਜੀਤ ਵਾਲੀਆਂ ਐਡਵੋਕੇਟ ਚੋਣ ਮੈਦਾਨ ਵਿੱਚ ਹਨ ਉਥੇ ਹੀ ਸੈਕਟਰੀ ਦੀ ਚੋਣ ਲਈ ਐਡਵੋਕੇਟ ਸਤਿੰਦਰ ਪਾਲ ਮਿੱਤਲ ਅਤੇ ਐਡਵੋਕੇਟ ਰਘਵੀਰ ਸਿੰਘ ਚੋਣ ਮੈਦਾਨ ਵਿੱਚ ਹਨ। ਜਿਸਦਾ ਫੈਸਲਾ ਮਿਤੀ 17-12-2021 ਨੂੰ ਹੋਵੇਗਾ ।